Wed, Apr 24, 2024
Whatsapp

ਬੈਂਕ ਆਫ਼ ਕੈਨੇਡਾ ਨੇ ਬੈਂਚਮਾਰਕ ਦੀ ਵਿਆਜ ਦਰ ਵਧਾਈ

Written by  Joshi -- September 07th 2017 04:14 PM
ਬੈਂਕ ਆਫ਼ ਕੈਨੇਡਾ ਨੇ ਬੈਂਚਮਾਰਕ ਦੀ ਵਿਆਜ ਦਰ ਵਧਾਈ

ਬੈਂਕ ਆਫ਼ ਕੈਨੇਡਾ ਨੇ ਬੈਂਚਮਾਰਕ ਦੀ ਵਿਆਜ ਦਰ ਵਧਾਈ

Bank of Canada Raises 1% Benchmark Rate ਕੈਨੇਡੀਅਨ ਡਾਲਰ ਇਸ ਸਾਲ ਦੂਜੀ ਵਾਰ ਕੇਂਦਰੀ ਬੈਂਕ ਦੇ ਵਾਧੇ ਦੇ ਕਾਰਨ 'ਚ 82 ਸੈਂਂਟ ਤੋਂ ਉਪਰ ਗਿਆ ਹੈ। ਕੈਨੇਡੀਅਨ ਅਰਥਚਾਰੇ ਦੀ 2002 ਤੋਂ ਬਾਅਦ ਹੁਣ ਤੱਕ ਕੈਨੇਡੀਅਨ ਅਰਥਚਾਰੇ ਦੀ ਇਹ ਸਭ ਤੋਂ ਮਜਬੂਤ ਸਥਿਤੀ ਮੰਨੀ ਜਾ ਸਕਦੀ ਹੈ। Bank of Canada Raises 1% Benchmark Rate, Economy Roarsਇਹ ਇਸ ਸਾਲ 'ਚ ਦੂਜੀ ਵਾਰ ਹੈ ਜਦੋਂ ਕੇਂਦਰੀ ਬੈਂਕ ਨੇ ਦਰ ਵਧਾਈ ਹੈ, ਇਸ ਤੋਂ ਪਹਿਲਾਂ ਸੱਤ ਸਾਲਾਂ ਤੋਂ ਪਹਿਲਾਂ ਇਸ ਨੂੰ ਵਧਾਇਆ ਗਿਆ ਸੀ। ਫੈਸਲੇ ਦੇ ਬਾਅਦ ਕੈਨੇਡਾ ਦੀ ਮੁਦਰਾ 1.8 ਫੀਸਦੀ ਵੱਧ ਗਈ ਸੀ। Bank of Canada Raises 1% Benchmark Rate, Economy Roarsਜੀਡੀਪੀ ਦਾ ਪੱਧਰ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵਧਿਆ ਹੈ। —PTC News


  • Tags

Top News view more...

Latest News view more...