ਮੁੱਖ ਖਬਰਾਂ

ਇੰਨ੍ਹੇ ਦਿਨ ਬੰਦ ਰਹਿਣਗੇ ਬੈਂਕ, ਹੁਣੇ ਕਰਵਾਓ ਜ਼ਰੂਰੀ ਕੰਮ!

By Joshi -- August 11, 2017 2:08 pm -- Updated:Feb 15, 2021

Banks closed: banks will remain closed for some next days!

ਜੇਕਰ ਤੁਸੀਂ ਬੈਂਕ ਦੇ ਜ਼ਰੂਰੀ ਕੰਮ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਅੱਜ ਕਰਵਾ ਲਓ, ਕਿਉਂਕਿ ਹੁਣ ਆਉਣ ਵਾਲੇ ਕੁਝ ਦਿਨਾਂ 'ਚ ਬੈਂਕ ਬੰਦ ਰਹਿਣ ਵਾਲੇ ਹਨ।

12 ਤਰੀਕ ਤੋਂ ਲੈ ਕੇ 15 ਅਗਸਤ ਤੱਕ ਛੁੱਟੀਆਂ ਹੋਣ ਕਾਰਨ ਬੈਂਕ ਬੰਦ ਰਹਿਣ ਵਾਲੇ ਹਨ।
Banks closed: banks will remain closed for some next days!ਦਰਅਸਲ, ਦੂਜਾ ਸ਼ਨੀਵਾਰ, ਕ੍ਰਿਸ਼ਨਾ ਜੈਯੰਤੀ ਅਤੇ ਆਜ਼ਾਦੀ ਦਿਵਸ ਦੀਆਂ ਛੁੱਟੀਆਂ ਲਗਾਤਾਰ ਆਉਣ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਬਾਅਦ ਵੀ ਗਣੇਸ਼ ਚਤੁਰਥੀ ਕਾਰਨ ਬੈਂਕਾਂ 'ਚ ਛੁੱਟੀ ਹੋਵੇਗੀ।
Banks closed: banks will remain closed for some next days!ਛੁੱਟੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹਨ:
12.08.17 (ਦੂਜਾ ਸ਼ਨੀਵਾਰ)
13.08.17 ਐਤਵਾਰ
14.08.17  ਕ੍ਰਿਸ਼ਨਾ ਜੈਯੰਤੀ
15.08.17 ਆਜ਼ਾਦੀ ਦਿਵਸ
25.08.17 ਗਣੇਸ਼ ਚਤੁਰਥੀ
26.08.17 ਚੌਥਾ ਸ਼ਨੀਵਾਰ
27.08.17 ਐਤਵਾਰ

ਇਸ ਤੋਂ ਪਹਿਲਾਂ ਵੀ ਲਗਾਤਾਰ ਛੁੱਟੀਆਂ ਆਉਣ ਕਾਰਨ ਕੁਝ ਦਿਨ ਬੈਂਕ ਬੰਦ ਰਹੇ ਸਨ, ਜਿਸ ਕਾਰਨ ਏ.ਟੀ.ਐਮ 'ਚ ਪੈਸੇ ਕਢਾਉਣ ਨੂੰ ਵੀ ਲੋਕਾਂ ਨੂਮ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

—PTC News

  • Share