Sat, Apr 20, 2024
Whatsapp

ਬਾਰਾਮੂਲਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ

Written by  Shanker Badra -- July 28th 2019 10:33 AM
ਬਾਰਾਮੂਲਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ

ਬਾਰਾਮੂਲਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ

ਬਾਰਾਮੂਲਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ:ਸ੍ਰੀਨਗਰ : ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਨੈੱਟਵਰਕ ਤੋੜਨ ਲਈ ਐੱਨ.ਆਈ.ਏ ਵੱਲੋਂ ਕੀਤੀ ਜਾ ਰਹੀ ਵੱਡੀ ਕਾਰਵਾਈ ਜਾਰੀ ਹੈ। ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਕੌਮੀ ਜਾਂਚ ਏਜੰਸੀ (ਐੱਨ ਆਈ.ਏ.) ਵੱਲੋਂ ਅੱਜ ਸਵੇਰੇ ਛਾਪੇਮਾਰੀ ਕੀਤੀ ਜਾ ਰਹੀ ਹੈ। [caption id="attachment_323183" align="aligncenter" width="300"]Baramulla NIA many places raid, CRPF and police also present ਬਾਰਾਮੂਲਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ[/caption] ਇਸ ਦੌਰਾਨ ਐੱਨ.ਆਈ.ਏ. ਨੇ ਇੱਥੇ ਚਾਰ ਥਾਵਾਂ 'ਤੇ ਛਾਪੇਮਾਰੀ ਕਰਦੇ ਹੋਏ ਵਪਾਰੀਆਂ ਦੇ ਘਰਾਂ 'ਚ ਰੇਡ ਕੀਤੀ ਹੈ। ਐੱਨ ਆਈ.ਏ. ਵੱਲੋਂ ਸੀ.ਆਰ.ਪੀ.ਐੱਫ. ਅਤੇ ਸਥਾਨਕ ਪੁਲਿਸ ਦੇ ਨਾਲ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। [caption id="attachment_323182" align="aligncenter" width="300"]Baramulla NIA many places raid, CRPF and police also present ਬਾਰਾਮੂਲਾ 'ਚ NIA ਨੇ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ , CRPF ਅਤੇ ਪੁਲਿਸ ਵੀ ਮੌਜੂਦ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਸ਼ਮੀਰ ‘ਚ ਪਾਕਿ ਨੇ ਕੀਤੀ ਗੋਲ਼ੀਬਾਰੀ, ਭਾਰਤੀ ਫ਼ੌਜੀ ਦਾ ਲਾਂਸ ਨਾਇਕ ਸ਼ਹੀਦ ਮਿਲੀ ਜਾਣਕਾਰੀ ਮੁਤਾਬਕ ਹਵਾਲਾ ਨੈੱਟਵਰਕ ਅਤੇ ਪਾਕਿਸਤਾਨ ਤੋਂ ਹੋ ਰਹੀ ਫੰਡਿੰਗ ਦੀ ਸਾਜ਼ਿਸ਼ 'ਚ ਸ਼ਾਮਲ ਹੋਣ ਦੇ ਸ਼ੱਕ 'ਚ ਐੱਨ.ਆਈ.ਏ.ਦੀ ਟੀਮ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜੰਮੂ-ਕਸ਼ਮੀਰ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। -PTCNews


Top News view more...

Latest News view more...