Tue, Apr 16, 2024
Whatsapp

ਬਾਰਸੀਲੋਨਾ 'ਚ ਅੱਤਵਾਦੀ ਹਮਲੇ ਪਿੱਛੇ ISISI ਦਾ ਹੱਥ, ਲਈ ਜ਼ਿੰਮੇਵਾਰੀ

Written by  Joshi -- August 18th 2017 01:21 AM -- Updated: August 18th 2017 02:31 AM
ਬਾਰਸੀਲੋਨਾ 'ਚ ਅੱਤਵਾਦੀ ਹਮਲੇ ਪਿੱਛੇ ISISI ਦਾ ਹੱਥ, ਲਈ ਜ਼ਿੰਮੇਵਾਰੀ

ਬਾਰਸੀਲੋਨਾ 'ਚ ਅੱਤਵਾਦੀ ਹਮਲੇ ਪਿੱਛੇ ISISI ਦਾ ਹੱਥ, ਲਈ ਜ਼ਿੰਮੇਵਾਰੀ

Barcelona terror attack: 13 killed many injured in Barcelona attack

ਬਾਰਸੀਲੋਨਾ 'ਚ ਅੱਤਵਾਦੀ ਹਮਲੇ ਨੇ ਲੲੀ ਕਈਆਂ ਦੀ ਜਾਨ
  • ਦੋ ਲੋਕ ਹੋਏ ਗਿ੍ਫ਼ਤਾਰ
  • ਬਾਰਸੀਲੋਨਾ 'ਚ ਅੱਤਵਾਦੀ ਹਮਲੇ ਪਿੱਛੇ ISISI ਦਾ ਹੱਥ, ਲਈ ਜ਼ਿੰਮੇਵਾਰੀ
[caption id="attachment_51861" align="aligncenter" width="300"]Barcelona terror attack: 13 killed many injured in Barcelona attack, two people arrested so far PTC News Pic credit: Getty images[/caption] Barcelona terror attack: 13 killed many injured in Barcelona attack, two people arrested so far PTC News
  • ਅੰਨੇਵਾਹ ਆਪਣੇ ਰਹੀ ਵੈਨ ਨੇ ਕੁਚਲੇ ਲੋਕ
  • 13 ਮੌਤਾਂ ਦੀ ਪੁਸ਼ਟੀ
  • ਅਣਪਛਾਤੇ ਵਿਅਕਤੀਆਂ ਵੱਲੋਂ ਕੀਤਿਆ ਗਿਆ ਹਮਲਾ
ਸਪੇਨ ਵਿੱਚ ਵੀਰਵਾਰ ਨੂੰ ਆਈਐਸਆਈਐਸ ਨੇ ਬਾਰਿਸਲੋਨਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸਪੇਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਬਾਰਿਸਲੋਨਾ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ੧੨ ਦੀ ਮੌਤ ਹੋ ਗਈ ਸੀ, ਜਦਕਿ ਅਤੇ ੮੦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ. ਸਪੇਨ ਵਿਚ ਲਾਸ ਰਾਮਬਾਲਸ ਨਾਂ ਦੀ ਮਸ਼ਹੂਰ ਸੈਲਾਨੀ ਦੁਆਰਾ ਭਰੀ ਹੋਈ ਸੜਕ 'ਤੇ ਹਮਲਾ ਹੋਇਆ ਸੀ। ਕੈਟਲਨ ਰੇਡੀਓ ਸਟੇਸ਼ਨ, ਰੈਕ ੧ ਅਨੁਸਾਰ, ਵ੍ਹਾਈਟ ਵੈਨ ਪ੍ਰਸਿੱਧ ਖਰੀਦਦਾਰੀ ਅਤੇ ਫੂਡ ਸਟ੍ਰੀਟ 'ਤੇ ਅੰਨੇਵਾਹ ਚੱਲੀ ਅਤੇ ਲੋਕਾਂ ਨੂੰ ਕੁਚਲਦੇ ਚਲੇ ਗਈ। Barcelona terror attack: 13 killed many injured in Barcelona attack ਇਹ ਸੂਚਨਾ ISISI ਨੇ ਇੱਕ ਸਟੇਟਮੈਂਟ ਜਾਰੀ ਕਰ ਕੇ ਦਿੱਤੀ ਹੈ। ਨਿਊਜ਼ ਏਜੰਸੀ ਅਮੈਕ ਜੋ ਕਿ ਇਸਲਾਮਿਕ ਸਟੇਟ ਦੀ ਨੁਮਾਇੰਦਗੀ ਕਰਦਾ ਹੈ, ਨੇ ਇਕ ਬਿਆਨ ਵਿਚ ਕਿਹਾ ਕਿ ਬਾਰਸੀਲੋਨਾ ਦੇ ਹਮਲਾਵਰ ਅੱਤਵਾਦੀ ਸਮੂਹ ਦੇ ਲੋਕ ਸਨ। PTC News

  • Tags

Top News view more...

Latest News view more...