ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼ ,ਪਰਿਵਾਰ ਨਾਲੋਂ ਪਹਿਲਾਂ ਘਰ ਪਹੁੰਚੀ ਮੌਤ ਦੀ ਖ਼ਬਰ

Barnala Mehal Kalan Punjabi youth Farbjit Singh Babbu Canada Dearth
ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼ , ਪਰਿਵਾਰ ਨਾਲੋਂ ਪਹਿਲਾਂ ਘਰ ਪਹੁੰਚੀ ਮੌਤ ਦੀ ਖ਼ਬਰ

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼ ,ਪਰਿਵਾਰ ਨਾਲੋਂ ਪਹਿਲਾਂ ਘਰ ਪਹੁੰਚੀ ਮੌਤ ਦੀ ਖ਼ਬਰ:ਮਹਿਲ ਕਲਾਂ : ਪੰਜਾਬ ਤੋਂ ਵਿਦੇਸ਼ ਗਏ ਪੰਜਾਬੀਆਂ ਦੀਆਂ ਲਗਾਤਾਰ ਹੋ ਰਹੀਆਂ ਹੱਤਿਆਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ।

Barnala Mehal Kalan Punjabi youth Farbjit Singh Babbu Canada Dearth

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼ , ਪਰਿਵਾਰ ਨਾਲੋਂ ਪਹਿਲਾਂ ਘਰ ਪਹੁੰਚੀ ਮੌਤ ਦੀ ਖ਼ਬਰ

ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ।ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ।ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।ਓਥੇ ਕਿਸੇ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਅਤੇ ਕਿਸੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ।

Barnala Mehal Kalan Punjabi youth Farbjit Singh Babbu Canada Dearth
ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼ , ਪਰਿਵਾਰ ਨਾਲੋਂ ਪਹਿਲਾਂ ਘਰ ਪਹੁੰਚੀ ਮੌਤ ਦੀ ਖ਼ਬਰ

ਹੁਣ ਬਰਨਾਲਾ ਦੇ ਪਿੰਡ ਮਹਿਲ ਖ਼ੁਰਦ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੈਨੇਡਾ ‘ਚ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ 26 ਸਾਲਾ ਫਰਬਜੀਤ ਸਿੰਘ ਬੱਬੂ ਪੁੱਤਰ ਰਣਧੀਰ ਸਿੰਘ ਧੀਰ ਵਾਸੀ ਮਹਿਲ ਖ਼ੁਰਦ ਵਜੋਂ ਹੋਈ ਹੈ।

Barnala Mehal Kalan Punjabi youth Farbjit Singh Babbu Canada Dearth

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼ , ਪਰਿਵਾਰ ਨਾਲੋਂ ਪਹਿਲਾਂ ਘਰ ਪਹੁੰਚੀ ਮੌਤ ਦੀ ਖ਼ਬਰ

ਦੱਸ ਦੇਈਏ ਕਿ ਫਰਬਜੀਤ ਸਿੰਘ ਉਰਫ਼ ਬੱਬੂ ਫ਼ਰਵਰੀ 2018 ‘ਚ ਕੈਨੇਡਾ ਗਿਆ ਸੀ।ਇਸ ਦੌਰਾਨ ਉਸ ਦਾ ਵੱਡਾ ਭਰਾ ਪਰਿਵਾਰ ਸਮੇਤ 8 ਜਨਵਰੀ ਨੂੰ ਇੰਡੀਆ ਰਵਾਨਾ ਹੋਇਆ ਸੀ ਪਰ ਉਹ ਅਜੇ ਪਿੰਡ ਵੀ ਨਹੀਂ ਪਹੁੰਚਿਆ ਕਿ ਪਿੱਛੇ ਇਹ ਭਾਣਾ ਵਰਤ ਗਿਆ ਹੈ।

Barnala Mehal Kalan Punjabi youth Farbjit Singh Babbu Canada Dearth

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼ , ਪਰਿਵਾਰ ਨਾਲੋਂ ਪਹਿਲਾਂ ਘਰ ਪਹੁੰਚੀ ਮੌਤ ਦੀ ਖ਼ਬਰ

ਨੌਜਵਾਨ ਦੀ ਮੌਤ ਦੀ ਖ਼ਬਰ ਦਾ ਪਤਾ ਲੱਗਦਿਆਂ ਹੀ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।ਨੌਜਵਾਨ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ।
-PTCNews