Advertisment

ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ

author-image
Shanker Badra
Updated On
New Update
ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ
Advertisment
ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ:ਬਰਨਾਲਾ : ਬਰਨਾਲਾ ਦੇ ਮੋਗਾ ਰੋੜ 'ਤੇ ਬਣੀ ਇੱਕ ਪੈਕਿੰਗ ਸਮੱਗਰੀ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। Barnala packaging factory worker truck falling Due Death ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਪਿੰਡ ਰਾਇਆ ਦਾ ਰਹਿਣ ਵਾਲਾ ਹੈ ਅਤੇ 2 ਭੈਣਾਂ ਦਾ ਇਕੱਲਾ ਭਾਈ ਹੈ। Barnala packaging factory worker truck falling Due Death ਬਰਨਾਲਾ : ਪੈਕਿੰਗ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਟਰੱਕ ਤੋਂ ਡਿੱਗਣ ਕਾਰਨ ਹੋਈ ਮੌਤ ਜ਼ਿਕਰਯੋਗ ਹੈ ਕਿ ਇਸ ਫੈਕਟਰੀ ਵਿੱਚ ਪਿਛਲੇ ਮਹੀਨੇ ਅੱਗ ਲੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਸੀ। -PTCNews-
latest-news punjab-news india-latest-news barnala-news news-in-punjabi news-in-punab worker-death-news
Advertisment

Stay updated with the latest news headlines.

Follow us:
Advertisment