Advertisment

ਬਰਨਾਲਾ ਦੀ ਇਸ ਧੀ ਨੇ UPSC ਦੀ ਪ੍ਰੀਖਿਆ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਇਹ ਰੈਂਕ

author-image
Jashan A
Updated On
New Update
ਬਰਨਾਲਾ ਦੀ ਇਸ ਧੀ ਨੇ UPSC ਦੀ ਪ੍ਰੀਖਿਆ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਇਹ ਰੈਂਕ
Advertisment
ਬਰਨਾਲਾ ਦੀ ਇਸ ਧੀ ਨੇ UPSC ਦੀ ਪ੍ਰੀਖਿਆ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਇਹ ਰੈਂਕ,ਬਰਨਾਲਾ: ਦੇਸ਼ ਭਰ ਦੀ ਸਿਵਲ ਸਰਵਿਸਿਜ਼ ਪ੍ਰੀਖਿਆ ਚੋਂ ਬਰਨਾਲਾ ਦੇ ਕਸਬਾ ਭਦੌੜ ਦੀ ਰਹਿਣ ਵਾਲੀ ਖੁਸ਼ਬੂ ਗੁਪਤਾ ਨੇ 80ਵਾਂ ਰੈਂਕ ਹਾਸਲ ਕੀਤਾ ਹੈ। ਖੁਸ਼ਬੂ ਦਾ ਬਰਨਾਲਾ ਪਹੁੰਚਣ 'ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਭਰਵਾ ਸੁਆਗਤ ਕੀਤਾ ਗਿਆ ਅਤੇ ਉਸਨੂੰ ਇਸ ਪ੍ਰਾਪਤੀ ਦੇ ਲਈ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਅਕਾਲੀ ਆਗੂ ਦਰਬਾਰਾ ਸਿੰਘ ਸੁਰੂ ਨੇ ਵੀ ਖੁਸ਼ਬੂ ਦੀ ਪ੍ਰਾਪਤੀ ਤੇ ਉਸ ਨੂੰ ਵਧਾਈ ਦਿੱਤੀ। upsc ਬਰਨਾਲਾ ਦੀ ਇਸ ਧੀ ਨੇ UPSC ਦੀ ਪ੍ਰੀਖਿਆ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਇਹ ਰੈਂਕ ਜਿਕਰਯੋਗ ਹੈ ਕਿ ਖੁਸ਼ਬੂ ਭੂਆ ਦੇ ਲੜਕੇ ਨੇ ਵੀ ਇਸ ਪ੍ਰੀਖਿਆ ਚੋਂ 22 ਵਾ ਰੈਂਕ ਹਾਂਸਲ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਖੁਸ਼ਬੂ ਨੇ ਦੱਸਿਆ ਕਿ ਉਸਨੂੰ ਮਿਹਨਤ ਸਦਕਾ ਹੀ ਉਸਨੇ ਇਹ ਸਥਾਨ ਹਾਂਸਲ ਕੀਤਾ ਹੈ। ਹੋਰ ਪੜ੍ਹੋ:Lok Sabha Election 2019 : ਕਾਂਗਰਸ ਨੇ ਉਮੀਦਵਾਰਾਂ ਦੀ 6ਵੀਂ ਸੂਚੀ ਕੀਤੀ ਜਾਰੀ, ਤੁਸੀਂ ਵੀ ਪੜ੍ਹੋ upsc ਬਰਨਾਲਾ ਦੀ ਇਸ ਧੀ ਨੇ UPSC ਦੀ ਪ੍ਰੀਖਿਆ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਇਹ ਰੈਂਕ ਜਿਸ ਵਿੱਚ ਉਸਦੇ ਪਰਿਵਾਰ ਦਾ ਵੀ ਉਸਨੂੰ ਪੂਰਾ ਸਹਿਯੋਗ ਮਿਲਿਆ।ਉਸਨੇ ਨੌਜਵਾਨਾਂ ਨੂੰ ਮਿਹਨਤ ਕਰਨ ਦੀ ਨਸੀਅਤ ਦਿੱਤੀ ਤਾਂ ਜੋ ਵੀ ਆਪਣਾ ਲਕਸ਼ ਪ੍ਰਾਪਤ ਕਰ ਸਕਣ। ਇਸ ਮੌਕੇ ਦਰਬਾਰਾ ਸਿੰਘ ਗੁਰੂ ਨੇ ਦੱਸਿਆ ਕਿ ਖੁਸਬੂ ਦੀ ਮਿਹਤਨ ਸਦਕਾ ਅੱਜ ਉਸਨੇ ਵੱਡੀ ਪ੍ਰਾਪਤੀ ਕੀਤੀ। -PTC News-
barnala-news latest-barnala-news barnala-news-in-punjabi upsc-exam-news latest-upsc-exam-news
Advertisment

Stay updated with the latest news headlines.

Follow us:
Advertisment