Wed, Apr 24, 2024
Whatsapp

ਬਰਨਾਲਾ :ਗੁਰਦੁਆਰਾ ਸਾਹਿਬ 'ਚ ਪਾਠ ਕਰ ਰਹੇ ਗ੍ਰੰਥੀ ਦੇ ਨੌਜਵਾਨ ਨੇ ਮਾਰੇ ਥੱਪੜ ,ਵੀਡੀਓ ਵਾਇਰਲ

Written by  Shanker Badra -- December 26th 2019 04:12 PM
ਬਰਨਾਲਾ :ਗੁਰਦੁਆਰਾ ਸਾਹਿਬ 'ਚ ਪਾਠ ਕਰ ਰਹੇ ਗ੍ਰੰਥੀ ਦੇ ਨੌਜਵਾਨ ਨੇ ਮਾਰੇ ਥੱਪੜ ,ਵੀਡੀਓ ਵਾਇਰਲ

ਬਰਨਾਲਾ :ਗੁਰਦੁਆਰਾ ਸਾਹਿਬ 'ਚ ਪਾਠ ਕਰ ਰਹੇ ਗ੍ਰੰਥੀ ਦੇ ਨੌਜਵਾਨ ਨੇ ਮਾਰੇ ਥੱਪੜ ,ਵੀਡੀਓ ਵਾਇਰਲ

ਬਰਨਾਲਾ :ਗੁਰਦੁਆਰਾ ਸਾਹਿਬ 'ਚ ਪਾਠ ਕਰ ਰਹੇ ਗ੍ਰੰਥੀ ਦੇ ਨੌਜਵਾਨ ਨੇ ਮਾਰੇ ਥੱਪੜ ,ਵੀਡੀਓ ਵਾਇਰਲ:ਬਰਨਾਲਾ : ਬਰਨਾਲਾ ਦੇ ਗੁਰਦੁਆਰਾ ਮੰਜੀ ਸਾਹਿਬ 'ਚ ਇੱਕ ਅਜਿਹੀ ਘਟਨਾ ਵੇਖਣ ਨੂੰ ਮਿਲੀ ਹੈ ,ਜਦੋਂ ਪਾਠ ਕਰ ਰਹੇ ਗ੍ਰੰਥੀ 'ਤੇ ਇੱਕ ਨੌਜਵਾਨ ਨੇ ਹਮਲਾ ਕਰ ਦਿੱਤਾ। ਜਿਸ ਕਾਰਨ ਸਿੱਖ ਭਾਈਚਾਰੇ 'ਚ ਭਾਰੀ ਰੋਸ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। [caption id="attachment_373244" align="aligncenter" width="300"]Barnala:Gurdwara Sahib Granthi Attack By Young ਬਰਨਾਲਾ :ਗੁਰਦੁਆਰਾ ਸਾਹਿਬ 'ਚ ਪਾਠ ਕਰ ਰਹੇ ਗ੍ਰੰਥੀ ਦੇ ਨੌਜਵਾਨ ਨੇ ਮਾਰੇ ਥੱਪੜ ,ਵੀਡੀਓ ਵਾਇਰਲ[/caption] ਮਿਲੀ ਜਾਣਕਾਰੀ ਅਨੁਸਾਰ ਥਾਣਾ ਸਿਟੀ -2 ਦੇ ਪੁਲਿਸ ਅਧਿਕਾਰੀ ਸੁਰਿੰਦਰਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਕੋਲ ਰਾਮ ਸਿੰਘ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਸੇਖਾ ਚੌਂਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪਣੀ ਨਿਤਨੇਮ ਦੀ ਡਿਊਟੀ ਨਿਭਾਅ ਰਿਹਾ ਸੀ। [caption id="attachment_373245" align="aligncenter" width="300"]Barnala:Gurdwara Sahib Granthi Attack By Young ਬਰਨਾਲਾ :ਗੁਰਦੁਆਰਾ ਸਾਹਿਬ 'ਚ ਪਾਠ ਕਰ ਰਹੇ ਗ੍ਰੰਥੀ ਦੇ ਨੌਜਵਾਨ ਨੇ ਮਾਰੇ ਥੱਪੜ ,ਵੀਡੀਓ ਵਾਇਰਲ[/caption] ਇਸ ਦੌਰਾਨ ਪਿੱਛੋਂ ਦੀ ਵਿੰਦਰ ਸਿੰਘ ਵਾਸੀ ਬਰਨਾਲਾ ਨੇ ਪਾਠ ਕਰ ਰਹੇ ਗ੍ਰੰਥੀ 'ਤੇ ਦੋ-ਤਿੰਨ ਥੱਪੜ ਮਾਰ ਦਿੱਤੇ ਸਨ। ਇਸ ਹਮਲੇ ਬਾਅਦ ਗੁਰਦੁਆਰਾਸਾਹਿਬ 'ਚ ਹੱਲ -ਚੱਲ ਮਚ ਗਈ ਤੇ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...