ਕੁੜੀ ਨੇ ਮੰਗੇਤਰ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ Facebook ‘ਤੇ ਲਾਈਵ ਹੋ ਕੇ ਫ਼ਿਰ ਖਾਧਾ ਜ਼ਹਿਰ

Batala Girl Fiance threat Upset facebook Live Again Eat poison
ਕੁੜੀ ਨੇ ਮੰਗੇਤਰ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ Facebook  'ਤੇ ਲਾਈਵ ਹੋ ਕੇ ਫ਼ਿਰ ਖਾਧਾ ਜ਼ਹਿਰ 

ਕੁੜੀ ਨੇ ਮੰਗੇਤਰ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ Facebook ‘ਤੇ ਲਾਈਵ ਹੋ ਕੇ ਫ਼ਿਰ ਖਾਧਾ ਜ਼ਹਿਰ:ਬਟਾਲਾ : ਬਟਾਲਾ ਥਾਣੇ ‘ਚ ਬੀਤੇ ਦਿਨੀਂ ਇੱਕ ਕੁੜੀ ਵੱਲੋਂ ਮੰਗੇਤਰ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ  ਜ਼ਹਿਰ ਖਾਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਉਕਤ ਉਕਤ ਲੜਕੀ ਨੇ ਅੱਜ ਫ਼ਿਰ ਫੇਸਬੁੱਕ ‘ਤੇ ਲਾਈਵ ਹੋ ਕੇ ਜ਼ਹਿਰ ਖਾ ਲਿਆ ਹੈ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਲਿਆਂਦਾ ਗਿਆ ਹੈ।

Batala Girl Fiance threat Upset facebook Live Again Eat poison
ਕੁੜੀ ਨੇ ਮੰਗੇਤਰ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ Facebook  ‘ਤੇ ਲਾਈਵ ਹੋ ਕੇ ਫ਼ਿਰ ਖਾਧਾ ਜ਼ਹਿਰ

ਇਸ ਸਬੰਧੀ ਪੀੜਤ ਲੜਕੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਦੋਸ਼ ਲਗਾਇਆ ਕਿ ਉਸ ਦੇ ਮੰਗੇਤਰ ਨੇ ਸ਼ੋਸ਼ਣ ਕਰਨ ਤੋਂ ਬਾਅਦ ਵੀ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਸਬੰਧੀ ਪੀੜਤਾ ਨੇ ਐੱਸ.ਐੱਸ.ਪੀ. ਬਟਾਲਾ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ।

Batala Girl Fiance threat Upset facebook Live Again Eat poison
ਕੁੜੀ ਨੇ ਮੰਗੇਤਰ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ Facebook  ‘ਤੇ ਲਾਈਵ ਹੋ ਕੇ ਫ਼ਿਰ ਖਾਧਾ ਜ਼ਹਿਰ

ਦੱਸ ਦੇਈਏ ਕਿ ਕਰੀਬ ਇਕ ਹਫਤਾ ਪਹਿਲਾਂ ਹੀ ਇਸ ਕੁੜੀ ਨੇ ਤਰਨਤਾਰਨ ‘ਚ ਆਪਣੇ ਮੰਗੇਤਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਦਿੱਤੀਆਂ ਜਾ ਰਹੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਤਰਨਤਾਰਨਥਾਣੇ ‘ਚ ਜ਼ਹਿਰ ਖਾਧਾ ਸੀ।
-PTCNews