ਬਟਾਲਾ :ਕਾਲਾ ਅਫਗਾਨਾ ਦੇ ਚੌਕੀ ਇੰਚਾਰਜ ਨੇ ਆਪਣੇ ਆਪ ਨੂੰ ਮਾਰੀ ਗੋਲੀ ,ਪੜ੍ਹੋ ਪੂਰੀ ਖ਼ਬਰ

Batala Kala Afgana Chowki Incharge yourself Shoot dead
ਬਟਾਲਾ : ਕਾਲਾ ਅਫਗਾਨਾ ਦੇ ਚੌਕੀ ਇੰਚਾਰਜ ਨੇ ਆਪਣੇ ਆਪ ਨੂੰ ਮਾਰੀ ਗੋਲੀ ,ਪੜ੍ਹੋ ਪੂਰੀ ਖ਼ਬਰ

ਬਟਾਲਾ :ਕਾਲਾ ਅਫਗਾਨਾ ਦੇ ਚੌਕੀ ਇੰਚਾਰਜ ਨੇ ਆਪਣੇ ਆਪ ਨੂੰ ਮਾਰੀ ਗੋਲੀ ,ਪੜ੍ਹੋ ਪੂਰੀ ਖ਼ਬਰ:ਬਟਾਲਾ : ਬਟਾਲਾ ਵਿਖੇ ਥਾਣਾ ਕਾਲਾ ਅਫ਼ਗ਼ਾਨਾਂ ਦੇ ਚੌਕੀ ਇੰਚਾਰਜ ਵੱਲੋਂ ਖ਼ੁਦ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

Batala Kala Afgana Chowki Incharge yourself Shoot dead

ਬਟਾਲਾ : ਕਾਲਾ ਅਫਗਾਨਾ ਦੇ ਚੌਕੀ ਇੰਚਾਰਜ ਨੇ ਆਪਣੇ ਆਪ ਨੂੰ ਮਾਰੀ ਗੋਲੀ ,ਪੜ੍ਹੋ ਪੂਰੀ ਖ਼ਬਰ

ਅੱਜ ਸਵੇਰੇ ਥਾਣਾ ਕਾਲਾ ਅਫ਼ਗ਼ਾਨਾਂ ਦੇ ਚੌਕੀ ਇੰਚਾਰਜ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਏਐਸਆਈ ਦੀ ਸ਼ਨਾਖਤ ਵਿਜੇ ਕੁਮਾਰ ਵਜੋਂ ਹੋਈ ਹੈ।

Batala Kala Afgana Chowki Incharge yourself Shoot dead

ਬਟਾਲਾ : ਕਾਲਾ ਅਫਗਾਨਾ ਦੇ ਚੌਕੀ ਇੰਚਾਰਜ ਨੇ ਆਪਣੇ ਆਪ ਨੂੰ ਮਾਰੀ ਗੋਲੀ ,ਪੜ੍ਹੋ ਪੂਰੀ ਖ਼ਬਰ

ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਪਿਛਲੇ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ,ਜਿਸ ਕਰਕੇ ਉਸਨੇ ਅੱਜ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।

Batala Kala Afgana Chowki Incharge yourself Shoot dead

ਬਟਾਲਾ : ਕਾਲਾ ਅਫਗਾਨਾ ਦੇ ਚੌਕੀ ਇੰਚਾਰਜ ਨੇ ਆਪਣੇ ਆਪ ਨੂੰ ਮਾਰੀ ਗੋਲੀ ,ਪੜ੍ਹੋ ਪੂਰੀ ਖ਼ਬਰ

ਪੁਲਿਸ ਮੁਲਾਜ਼ਮ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗ ਸਕਿਆ।ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਅਚਾਨਕ ਚੱਲੀ ਹੈ ਜਾਂ ਖੁਦਕਸ਼ੀ ਕੀਤੀ ਗਈ ਹੈ।
-PTCNews