Thu, Apr 25, 2024
Whatsapp

ਬਟਾਲਾ ਪੁਲਿਸ ਨੇ ਹਥਿਆਰਾਂ ਤੇ ਨਕਦੀ ਸਮੇਤ 2 ਗੈਂਗਸਟਰ ਕੀਤੇ ਕਾਬੂ, ਦੇਖੋ ਤਸਵੀਰਾਂ

Written by  Jashan A -- March 11th 2019 11:56 AM
ਬਟਾਲਾ ਪੁਲਿਸ ਨੇ ਹਥਿਆਰਾਂ ਤੇ ਨਕਦੀ ਸਮੇਤ 2 ਗੈਂਗਸਟਰ ਕੀਤੇ ਕਾਬੂ, ਦੇਖੋ ਤਸਵੀਰਾਂ

ਬਟਾਲਾ ਪੁਲਿਸ ਨੇ ਹਥਿਆਰਾਂ ਤੇ ਨਕਦੀ ਸਮੇਤ 2 ਗੈਂਗਸਟਰ ਕੀਤੇ ਕਾਬੂ, ਦੇਖੋ ਤਸਵੀਰਾਂ

ਬਟਾਲਾ ਪੁਲਿਸ ਨੇ ਹਥਿਆਰਾਂ ਤੇ ਨਕਦੀ ਸਮੇਤ 2 ਗੈਂਗਸਟਰ ਕੀਤੇ ਕਾਬੂ, ਦੇਖੋ ਤਸਵੀਰਾਂ,ਬਟਾਲਾ: ਬਟਾਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ 2 ਬਦਨਾਮ ਗੈਂਗਸਟਰਾਂ ਨੂੰ ਕਾਬੂ ਕੀਤਾ। ਪੁਲਿਸ ਨੇ ਇਹਨਾਂ ਤੋਂ 2 ਲੱਖ 26 ਹਜ਼ਾਰ ਦੇ ਕਰੀਬ ਨਗਦੀ, ਦੋ ਗੱਡੀਆਂ, 2 ਪਿਸਤੌਲ 32 ਬੋਰ 4 ਮੈਗਜ਼ੀਨ ਬਰਾਮਦ ਕੀਤੇ ਹਨ। [caption id="attachment_267733" align="aligncenter" width="300"]batala ਬਟਾਲਾ ਪੁਲਿਸ ਨੇ ਹਥਿਆਰਾਂ ਤੇ ਨਕਦੀ ਸਮੇਤ 2 ਗੈਂਗਸਟਰ ਕੀਤੇ ਕਾਬੂ, ਦੇਖੋ ਤਸਵੀਰਾਂ[/caption] ਆਰੋਪੀਆਂ ਦੀ ਪਹਿਚਾਣ ਹਰਚਰਨ ਬਾਜਵਾ ਤੇ ਜਗਮੀਤ ਜੱਗੀ ਭਲਵਾਨ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਆਈ ਜੀ ਪਰਮਾਰ ਨੇ ਦੱਸਿਆ ਕਿ ਇਹਨਾਂ ਆਰੋਪੀਆਂ ਨੇ ਵੱਖ-ਵੱਖ ਬੈਂਕ 'ਚ 60 ਲੱਖ ਦੇ ਕਰੀਬ ਰਾਸ਼ੀ ਲੁੱਟੀ ਹੈ। [caption id="attachment_267735" align="aligncenter" width="300"]batala ਬਟਾਲਾ ਪੁਲਿਸ ਨੇ ਹਥਿਆਰਾਂ ਤੇ ਨਕਦੀ ਸਮੇਤ 2 ਗੈਂਗਸਟਰ ਕੀਤੇ ਕਾਬੂ, ਦੇਖੋ ਤਸਵੀਰਾਂ[/caption] ਉਥੇ ਹੀ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਗੈਂਗ ਦੇ ਬਾਕੀ ਮੈਂਬਰਾਂ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੂਸਰੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। -PTC News


Top News view more...

Latest News view more...