ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3 ਹਜ਼ਾਰ ਲੀਟਰ ਦੇਸ਼ੀ ਸ਼ਰਾਬ ਸਮੇਤ 1 ਨੂੰ ਦਬੋਚਿਆ

btl
ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3 ਹਜ਼ਾਰ ਲੀਟਰ ਦੇਸ਼ੀ ਸ਼ਰਾਬ ਸਮੇਤ 1 ਨੂੰ ਦਬੋਚਿਆ

ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3 ਹਜ਼ਾਰ ਲੀਟਰ ਦੇਸ਼ੀ ਸ਼ਰਾਬ ਸਮੇਤ 1 ਨੂੰ ਦਬੋਚਿਆ,ਬਟਾਲਾ: ਬਟਾਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ 3 ਹਜ਼ਾਰ ਲੀਟਰ ਦੇਸ਼ੀ ਸ਼ਰਾਬ ਬਰਾਮਦ ਕੀਤੀ। ਇਸ ਮਾਮਲੇ ਦੀ ਜਾਣਕਾਰੀ ਡੀ ਐਸ ਪੀ ਪਲਵਿੰਦਰ ਨੇ ਮੀਡੀਆ ਨੂੰ ਦਿੱਤੀ।

btl
ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3 ਹਜ਼ਾਰ ਲੀਟਰ ਦੇਸ਼ੀ ਸ਼ਰਾਬ ਸਮੇਤ 1 ਨੂੰ ਦਬੋਚਿਆ

ਹੋਰ ਪੜ੍ਹੋ:ਤ੍ਰਿਪਤ ਬਾਜਵਾ ਦਾ ਬਿਆਨ ਸਾਬਿਤ ਕਰਦਾ ਹੈ ਕਿ ਯੂਪੀਏ ਸਰਕਾਰ ਨੇ 2013 ‘ਚ ਸੱਜਣ ਕੁਮਾਰ ਨੂੰ ਬਚਾਉਣ ਲਈ ਸੀਬੀਆਈ ‘ਤੇ ਪੱਖ ਕਮਜ਼ੋਰ ਰੱਖਣ ਲਈ ਦਬਾਅ ਪਾਇਆ ਸੀ: ਅਕਾਲੀ ਦਲ

ਉਹਨਾਂ ਕਿਹਾ ਕਿ ਪੁਲਿਸ ਨੇ ਮੁਲਜ਼ਮ ਕੁਲਵੰਤ ਰਾਏ ਦਮੋਦਰ ਨੂੰ ਟਰੱਕ ਤੇ 3 ਹਜ਼ਾਰ ਲੀਟਰ ਦੇਸੀ ਸ਼ਰਾਬ ਸਮੇਤ ਗ੍ਰਿਫਤਾਰ ਕਰ ਲਿਆ ਹੈ।

btl
ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3 ਹਜ਼ਾਰ ਲੀਟਰ ਦੇਸ਼ੀ ਸ਼ਰਾਬ ਸਮੇਤ 1 ਨੂੰ ਦਬੋਚਿਆ

ਉਹਨਾਂ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਸਖ਼ਤੀ ਵਰਤੀ ਜਾ ਰਹੀ ਹੈ, ਜਿਸ ਦੌਰਾਨ ਪੁਲਿਸ ਨੇ ਅੱਜ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਹੋਰ ਪੜ੍ਹੋ:ਰਾਫੇਲ ਮੁੱਦੇ ‘ਤੇ ਰਾਹੁਲ ਨੇ ਫਿਰ ਘੇਰੀ ਕੇਂਦਰ ਸਰਕਾਰ, ਦਿੱਤਾ ਇਹ ਵੱਡਾ ਬਿਆਨ

btl
ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 3 ਹਜ਼ਾਰ ਲੀਟਰ ਦੇਸ਼ੀ ਸ਼ਰਾਬ ਸਮੇਤ 1 ਨੂੰ ਦਬੋਚਿਆ

ਅੱਗੇ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਬਟਾਲਾ ਪੁਲਿਸ ਨੇ ਵੱਡੇ ਪੱਧਰ ‘ਤੇ ਦੇਸ਼ੀ ਸ਼ਰਾਬ ਬਰਾਮਦ ਕੀਤੀ ਸੀ।ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News