Advertisment

ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ

author-image
Jashan A
Updated On
New Update
ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ
Advertisment
ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ,ਬਟਾਲਾ: ਬਟਾਲਾ ਪੁਲਿਸ ਵੱਲੋਂ ਅੱਜ ਗੈਂਗਸਟਰ ਹਰਪ੍ਰੀਤ ਨੂੰ ਜ਼ਖਮੀ ਹਾਲਤ 'ਚ ਕਾਬੂ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਬੀਤੀ ਰਾਤ ਕੁਝ ਗੈਂਗਸਟਰਾਂ ਵੱਲੋਂ ਖੋਦੇਬਾਂਗਰ ਦੇ ਮਰਚੈਂਟ ਨੇਵੀ ਦੇ ਕੈਪਟਨ ਦੇ ਘਰ ਹਮਲਾ ਕੀਤਾ ਸੀ। batala ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ ਜਿਸ ਦੌਰਾਨ ਗੈਂਗਸਟਰਾਂ ਦੀ ਫਾਇਰਿੰਗ ਦੇ ਜਵਾਬ 'ਚ ਕੈਪਟਨ ਵੱਲੋਂ ਜਵਾਬੀ ਗੋਲੀ ਚਲਾਉਣ ਕਾਰਨ ਇੱਕ ਜ਼ਖਮੀ ਹੋ ਗਿਆ ਸੀ।
Advertisment
batala ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ ਜਿਸ ਤੋਂ ਬਾਅਦ ਇਸ ਘਟਨਾ ਬਾਰੇ ਜਦੋ ਪੁਲਿਸ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਇਹਨਾਂ ਗੈਂਗਸਟਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। batala ਬਟਾਲਾ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਨੂੰ ਦਬੋਚਿਆ, ਪੁਲਿਸ ਤੋਂ ਬਚਣ ਲਈ ਕੰਧ ਟੱਪਦੇ ਦੀ ਦੇਖੋ ਵੀਡੀਓ ਜਿਸ ਕਾਰਨ ਅੱਜ ਬਟਾਲਾ ਪੁਲਿਸ ਨੇ ਇੱਕ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ।ਪੁਲਿਸ ਮੁਤਾਬਕ ਖਤਰਨਾਕ ਗੈਂਗਸਟਰ ਹੁਸਨਦੀਪ ਤੇ ਬਾਕੀ ਸਾਥੀ ਭੱਜਣ 'ਚ ਕਾਮਯਾਬ ਰਹੇ। ਗੈਂਗਸਟਰ ਹਫੜਾ ਦਫੜੀ 'ਚ ਪਲਟੀ ਗੱਡੀ ਛੱਡ ਕੇ ਫਰਾਰ ਹੋ ਗਏ। -PTC News-
punjabi-news latest-punjabi-news batala-news latest-batala-news news-in-punjabi gangster-news latest-gangster-news
Advertisment

Stay updated with the latest news headlines.

Follow us:
Advertisment