ਹੁਣ ਮਾਂ-ਬਾਪ ਬਣਨ ਦਾ ਸੁਪਨਾ ਪੂਰਾ ਕਰੇਗਾ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਬਟਾਲਾ: ਤਾਰਾ ਸਿੰਘ ਉੱਪਲ

vedic karma

ਹੁਣ ਮਾਂ-ਬਾਪ ਬਣਨ ਦਾ ਸੁਪਨਾ ਪੂਰਾ ਕਰੇਗਾ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਬਟਾਲਾ: ਤਾਰਾ ਸਿੰਘ ਉੱਪਲ,ਬਟਾਲਾ: ਵਿਆਹ ਤੋਂ ਬਾਅਦ ਸਭ ਤੋਂ ਪਹਿਲਾਂ ਵਿਆਹੀ ਜੋੜੀ ਦਾ ਮਾਂ-ਬਾਪ ਬਣਨ ਦਾ ਸੁਪਨਾ ਹੁੰਦਾ ਹੈ, ਪਰ ਕਈ ਵਾਰੀ ਕੁਝ ਅਜਿਹੀਆਂ ਸਮੱਸਿਆਵਾਂ ਆ ਜਾਂਦੀਆਂ ਹਨ ਕਿ ਉਹਨਾਂ ਦਾ ਇਹ ਸਪਨਾ ਅਧੂਰਾ ਹੀ ਰਹਿ ਜਾਂਦਾ ਹੈ।

vedic karmaਜਿਵੇ ਕਿ ਔਰਤਾਂ ‘ਚ ਗਰਭ ਧਾਰਨ ਨਾ ਹੋਣਾ ਜਾ ਇੱਕ ਵਾਰ ਸੰਤਾਂ ਹੋਣ ਤੋਂ ਬਾਅਦ ਮੁਸ਼ਕਿਲ ਹੋਣਾ, ਟਿਊਬਾਂ ਦਾ ਬੰਦ ਹੋਣਾ, ਅੰਡੇ ਨਾ ਬਣਨਾ, ਬੱਚੇਦਾਨੀ ‘ਚ ਰਸੌਲੀ, ਮਰਦਾਂ ‘ਚ ਸ਼ਕਰਾਣੂਆਂ ਦਾ ਘੱਟ ਹੋਣਾ ਬਹੁਤ ਸਾਰੀਆਂ ਸਮੱਸਿਆਵਾਂ ਸੰਤਾਨ ਪ੍ਰਾਪਤੀ ਤੋਂ ਦੂਰ ਕਰਦੀਆਂ ਹਨ। ਪਰ ਹੁਣ ਇਹਨਾਂ ਸਮੱਸਿਆਵਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਬਟਾਲਾ ਵਿਖੇ ਇਹਨਾਂ ਦਾ ਇਲਾਜ ਉਪਲਬਧ ਹੈ।

ਹੋਰ ਪੜ੍ਹੋ: IND vs WI: ਪਹਿਲਾ ਵਨਡੇ ਮੈਚ ਮੀਂਹ ਕਾਰਨ ਹੋਇਆ ਰੱਦ, ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ

vedic karmaਜਿਸ ਦੌਰਾਨ ਮਰੀਜ਼ ਇਥੇ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਸਬੰਧੀ ਇਲਾਜ ਕਰਵਾ ਸਕਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਾਰਾ ਸਿੰਘ ਉੱਪਲ ਨੇ ਕਿਹਾ ਕਿ ਹੁਣ ਮਰੀਜ਼ ਮਹਿੰਗੇ ਇਲਾਜ ਤੋਂ ਬਚ ਸਕਦੇ ਹਨ ਅਤੇ ਆਯੁਰਵੈਦਿਕ ਰਾਹੀਂ ਬਿਨਾ ਕਿਸੇ ਸਾਈਡ ਇਫੈਕਟ ਦੇ ਸੰਤਾਨ ਸੁਖ ਪ੍ਰਾਪਤੀ ਕੀਤੀ ਜਾ ਸਕਦੀ ਹੈ।

vedic karmaਤੁਹਾਨੂੰ ਦੱਸ ਦਈਏ ਕਿ ਇਸ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ‘ਚ ਹੋਰ ਵੀ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ, ਜਿਵੇ ਕਿ ਫੁਲਵਹਿਰੀ, ਜੋੜਾਂ ਤੇ ਗੋਡਿਆਂ ਦੇ ਦਰਦ, ਡਿਸਕ ਤੇ ਸਰਵਾਈਕਲ ਦੀ ਪ੍ਰੋਬਲਮ ਵਾਲੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।

-PTC News