Thu, Apr 25, 2024
Whatsapp

ਗੋਡਿਆਂ ਦੇ ਦਰਦ, ਰੀੜ ਦੀ ਹੱਡੀ ਦੇ ਰੋਗਾਂ ਦਾ ਚੈੱਕਅਪ ਕੈਂਪ 15 ਸਤੰਬਰ ਨੂੰ ਲੱਗੇਗਾ: ਤਾਰਾ ਸਿੰਘ ਉੱਪਲ

Written by  Jashan A -- September 05th 2019 07:22 PM -- Updated: September 05th 2019 07:24 PM
ਗੋਡਿਆਂ ਦੇ ਦਰਦ, ਰੀੜ ਦੀ ਹੱਡੀ ਦੇ ਰੋਗਾਂ ਦਾ ਚੈੱਕਅਪ ਕੈਂਪ 15 ਸਤੰਬਰ ਨੂੰ ਲੱਗੇਗਾ: ਤਾਰਾ ਸਿੰਘ ਉੱਪਲ

ਗੋਡਿਆਂ ਦੇ ਦਰਦ, ਰੀੜ ਦੀ ਹੱਡੀ ਦੇ ਰੋਗਾਂ ਦਾ ਚੈੱਕਅਪ ਕੈਂਪ 15 ਸਤੰਬਰ ਨੂੰ ਲੱਗੇਗਾ: ਤਾਰਾ ਸਿੰਘ ਉੱਪਲ

ਗੋਡਿਆਂ ਦੇ ਦਰਦ, ਰੀੜ ਦੀ ਹੱਡੀ ਦੇ ਰੋਗਾਂ ਦਾ ਚੈੱਕਅਪ ਕੈਂਪ 15 ਸਤੰਬਰ ਨੂੰ ਲੱਗੇਗਾ: ਤਾਰਾ ਸਿੰਘ ਉੱਪਲ ਰਜਿਸਟ੍ਰੇਸ਼ਨ ਸ਼ੁਰੂ – ਰਜਿਸਟ੍ਰੇਸ਼ਨ ਲਈ ਕਾਲ ਜਾਂ ਵੱਟਸਐਪ ਕਰੋ: 98036-00691 ਬਿਨਾਂ ਅਪ੍ਰੇਸ਼ਨ ਗੋਡਿਆਂ ਅਤੇ ਰੀੜ ਦੀ ਹੱਡੀ ਦਾ ਇਲਾਜ ਸੰਭਵ ਬਟਾਲਾ: ਪੰਜਾਬ ਦੇ ਮਸ਼ਹੂਰ ਵੈਦਿਕ ਕਰਮਾ ਮਲਟੀਸਪੈਸ਼ਲਿਸਟ ਆਯੁਰਵੈਦਿਕ ਹਸਪਤਾਲ, ਜੋ ਸੁਖਮਨੀ ਕਲੋਨੀ ਜਲੰਧਰ ਰੋਡ ਬਟਾਲਾ ਵਿਖੇ ਮਿਤੀ 15 ਸਤੰਬਰ ਦਿਨ ਐਤਵਾਰ ਨੂੰ ਗੋਡਿਆ ਦੇ ਦਰਦ, ਰੀੜ ਦੀ ਹੱਡੀ ਦੇ ਰੋਗ ਜਿਵੇਂ ਕਮਰ ਦਰਦ,ਡਿਸਕ, ਸਰਵਾਈਕਲ, ਗੰਠੀਆਂ , ਜੋੜਾਂ ਦੇ ਦਰਦ ਤੋਂ ਪੀੜਤ ਮਰੀਜਾਂ ਲਈ ਵਿਸ਼ੇਸ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿਚ ਖੂਨ ਦੇ ਟੈਸਟ ਵੀ ਘੱਟ ਖਰਚੇ ਤੇ ਕੀਤੇ ਜਾਣਗੇ। Vedic Karma ਤਾਰਾ ਸਿੰਘ ਉਪਲ ਨੇ ਦੱਸਿਆ ਕਿ ਹੁਣ ਤੱਕ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਨੇ ਗੋਡਿਆਂ ਅਤੇ ਰੀੜ ਦੀ ਹੱਡੀ ਦੇ ਰੋਗਾਂ ਤੋਂ ਪੀੜਤ 3000 ਤੋਂ ਵੱਧ ਮਰੀਜਾਂ ਦਾ ਬਿਨਾਂ ਅਪ੍ਰੇਸ਼ਨ ਸਫਲ ਇਲਾਜ ਕੀਤਾ ਹੈ। ਉਹਨਾਂ ਦੱਸਿਆ ਕਿ ਕੈਂਪ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਮਰੀਜ ਆਪਣੀ ਰਜਿਸਟ੍ਰੇਸ਼ਨ 98036-00691 'ਤੇ ਫੋਨ ਕਰਕੇ ਕਰਵਾ ਸਕਦੇ ਹਨ। Vedic Karmaਵੈਦਿਕ ਕਰਮਾ ਹਸਪਤਾਲ ਵਿਚ ਪੰਜਾਬ ਦੇ ਨਾਲ-ਨਾਲ ਕੇਰਲਾ ਦੇ ਆਯੁਰਵੈਦਿਕ ਐਕਸਪਰਟ ਡਾਕਟਰਾਂ ਦੀ ਟੀਮ ਹਰ ਸਮੇਂ ਮੌਜੂਦ ਰਹਿੰਦੀ ਹੈ। ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਪੰਜਾਬ ਦਾ ਪਹਿਲਾ ਹਸਪਤਾਲ ਹੈ,ਜਿਸ ਵਿਚ 100% ਆਯੁਰਵੈਦਿਕ ਤਰੀਕੇ ਨਾਲ ਪੁਰਾਣੇ ਤੋਂ ਪੁਰਾਣੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। Vedic Karmaਵੈਦਿਕ ਕਰਮਾ ਵਿਚ ਭਾਰਤ ਦੇ ਪ੍ਰਸਿੱਧ ਆਯੁਰਵੈਦਿਕ ਐਕਸਪਰਟ ਸਮੇਂ-ਸਮੇਂ ਸਿਰ ਵੈਦਿਕ ਕਰਮਾ ਵਿਚ ਆਉਂਦੇ ਰਹਿੰਦੇ ਹਨ। ਜਿਸ ਕਾਰਨ ਵੈਦਿਕ ਕਰਮਾ ਹਸਪਤਾਲ ਵਿਚ ਇਲਾਜ ਦੀ ਸਫਲਤਾ ਦਰ ਕਾਫੀ ਉੱਚੀ ਹੈ ਅਤੇ ਸੀਨੀਅਰ ਸਿਟੀਜਨ ਲਈ ਕਾਫੀ ਤਰ੍ਹਾਂ ਦੇ ਇਲਾਜ ਵਿਚ ਡਿਸਕਾਉਂਟ ਵੀ ਉਪਲੱਬਧ ਹੈ। ਕ੍ਰਿਪਾ ਕਰਕੇ ਮਰੀਜ ਆਪਣੀਆਂ ਪੁਰਾਣੀਆਂ ਰਿਪੋਰਟਾਂ ਜਰੂਰ ਨਾਲ ਲੈ ਕੇ ਆਉਣ। -PTC News


Top News view more...

Latest News view more...