ਬਟਾਲਾ: ਦਰੱਖਤਾਂ ਦੀ ਕਟਾੲੀ ਰੋਕਣ ਗਏ ਬਲਾਕ ਅਫਸ਼ਰ ਨਾਲ ਹੋਈ ਕੁੱਟਮਾਰ

Batala Tree Forest department officer Strangled

ਬਟਾਲਾ: ਦਰੱਖਤਾਂ ਦੀ ਕਟਾੲੀ ਰੋਕਣ ਗਏ ਬਲਾਕ ਅਫਸ਼ਰ ਨਾਲ ਹੋਈ ਕੁੱਟਮਾਰ:ਬਟਾਲਾ ‘ਚ ਦਰੱਖਤਾਂ ਦੀ ਕਟਾੲੀ ਰੋਕਣ ਗਏ ਬਲਾਕ ਅਫਸ਼ਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਬਲਾਕ ਅਫਸ਼ਰ ਨੂੰ ਗਾਰਡ ਤੇ ਹੋਰਾਂ ਨੇ ਮਿੱਲਕੇ ਡਾਗਾਂ ਨਾਲ ਬੁਰੀ ਤਰ੍ਹਾਂ ਕੁੱਟਿਅਾ ਹੈ।ਬਲਾਕ ਅਫਸ਼ਰ ਹਰਦੇਵ ਸਿੰਘ ਅਲੀਵਾਲ ਰੇਜ ਵਿੱਚ ਤਾੲਿਨਾਤ ਹੈ।

ਹਰਦੇਵ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।ਇਸ ਝਗੜੇ ਵਿੱਚ ਬਲਾਕ ਅਫਸ਼ਰ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ।
-PTCNews