Wed, Apr 17, 2024
Whatsapp

ਬਟਾਲਾ 'ਚ 25 ਸਾਲਾ ਮੁਟਿਆਰ ਨੇ ਸਲਫਾਸ ਨਿਗਲ ਕੇ ਕੀਤੀ ਆਤਮ ਹੱਤਿਆ

Written by  Shanker Badra -- January 16th 2019 04:29 PM -- Updated: January 17th 2019 05:00 PM
ਬਟਾਲਾ 'ਚ 25 ਸਾਲਾ ਮੁਟਿਆਰ ਨੇ ਸਲਫਾਸ ਨਿਗਲ ਕੇ ਕੀਤੀ ਆਤਮ ਹੱਤਿਆ

ਬਟਾਲਾ 'ਚ 25 ਸਾਲਾ ਮੁਟਿਆਰ ਨੇ ਸਲਫਾਸ ਨਿਗਲ ਕੇ ਕੀਤੀ ਆਤਮ ਹੱਤਿਆ

ਬਟਾਲਾ 'ਚ 25 ਸਾਲਾ ਮੁਟਿਆਰ ਨੇ ਸਲਫਾਸ ਨਿਗਲ ਕੇ ਕੀਤੀ ਆਤਮ ਹੱਤਿਆ:ਬਟਾਲਾ : ਬਟਾਲਾ ਦੇ ਪਿੰਡ ਕਪੂਰ ਵਿੱਚ 25 ਸਾਲਾ ਮੁਟਿਆਰ ਵੱਲੋਂ ਭੇਦਭਰੀ ਹਾਲਤ 'ਚ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_241291" align="aligncenter" width="270"]Batala Village Kapoor 25 year old girl Sulfus swallow Suicide
ਬਟਾਲਾ 'ਚ 25 ਸਾਲਾ ਮੁਟਿਆਰ ਨੇ ਸਲਫਾਸ ਨਿਗਲ ਕੇ ਕੀਤੀ ਆਤਮ ਹੱਤਿਆ[/caption] ਜਾਣਕਾਰੀ ਅਨੁਸਾਰ ਨੌਜਵਾਨ ਲੜਕੀ ਨੇ ਅੱਜ ਸਵੇਰੇ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। [caption id="attachment_241290" align="aligncenter" width="300"]Batala Village Kapoor 25 year old girl Sulfus swallow Suicide
ਬਟਾਲਾ 'ਚ 25 ਸਾਲਾ ਮੁਟਿਆਰ ਨੇ ਸਲਫਾਸ ਨਿਗਲ ਕੇ ਕੀਤੀ ਆਤਮ ਹੱਤਿਆ[/caption] ਇਸ ਦੌਰਾਨ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਗੁਆਂਢੀ ਮੋਬਾਈਲ ਖੋ ਕੇ ਲੜਕੀ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਹੇ ਸੀ। [caption id="attachment_241288" align="aligncenter" width="300"]Batala Village Kapoor 25 year old girl Sulfus swallow Suicide
ਬਟਾਲਾ 'ਚ 25 ਸਾਲਾ ਮੁਟਿਆਰ ਨੇ ਸਲਫਾਸ ਨਿਗਲ ਕੇ ਕੀਤੀ ਆਤਮ ਹੱਤਿਆ[/caption] ਇਸ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਦੋਹਾਂ ਪਰਿਵਾਰਾਂ 'ਚ ਪੁਰਾਣੀ ਰੰਜ਼ਿਸ਼ ਚੱਲ ਰਹੀ ਸੀ।ਜਿਸ ਤੋਂ ਬਾਅਦ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...