Sat, Apr 20, 2024
Whatsapp

ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇਕ ਵਾਰ ਫਿਰ ਆਪਸ 'ਚ ਭਿੜੇ ਕੈਦੀ , ਮਾਮਲਾ ਦਰਜ

Written by  Shanker Badra -- November 02nd 2019 11:58 AM -- Updated: November 02nd 2019 12:06 PM
ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇਕ ਵਾਰ ਫਿਰ ਆਪਸ 'ਚ ਭਿੜੇ ਕੈਦੀ , ਮਾਮਲਾ ਦਰਜ

ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇਕ ਵਾਰ ਫਿਰ ਆਪਸ 'ਚ ਭਿੜੇ ਕੈਦੀ , ਮਾਮਲਾ ਦਰਜ

ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇਕ ਵਾਰ ਫਿਰ ਆਪਸ 'ਚ ਭਿੜੇ ਕੈਦੀ , ਮਾਮਲਾ ਦਰਜ:ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫ਼ਿਰ ਸੁਰਖੀਆਂ ਵਿੱਚ ਆ ਗਈ ਹੈ। ਜਿੱਥੇ ਮੁੜ ਤੋਂ ਕੈਦੀਆਂ ਦੇ ਆਪਸ ਵਿਚ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_355430" align="aligncenter" width="300"]bathinda Central Jail Again Prisoners between Clash ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇਕ ਵਾਰ ਫਿਰਆਪਸ 'ਚ ਭਿੜੇ ਕੈਦੀ , ਮਾਮਲਾ ਦਰਜ[/caption] ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਜੇਲ ਵਿਚ ਬੰਦ ਸ਼ਮਸ਼ੇਰ ਸਿੰਘ, ਮਨੋਜ ਕੁਮਾਰ, ਰਣਬੀਰ ਸਿੰਘ, ਜੀਤ ਸਿੰਘ, ਰਾਜਵੀਰ ਸਿੰਘ ਪੁਰਾਣੀ ਰਜਿੰਸ਼ ਦੇ ਚੱਲਦੇ ਆਪਸ ਵਿਚ ਭਿੜੇ ਹਨ। [caption id="attachment_355432" align="aligncenter" width="300"]bathinda Central Jail Again Prisoners between Clash ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਇਕ ਵਾਰ ਫਿਰਆਪਸ 'ਚ ਭਿੜੇ ਕੈਦੀ , ਮਾਮਲਾ ਦਰਜ[/caption] ਇਸ ਦੌਰਾਨ ਜੇਲ੍ਹ ਸੁਪਰਡੈਂਟ ਨੇ ਥਾਣਾ ਕੈਂਟ ਨੂੰ ਇੱਕ ਪੱਤਰ ਜਾਰੀ ਕਰਕੇ ਦੱਸਿਆ ਕਿ ਜੇਲ੍ਹ ਵਿਚ ਕੁੱਝ ਹਵਾਲਾਤੀ ਅਤੇ ਕੈਦੀ ਆਪਣੀ ਰੰਜਸ਼ ਕਾਰਨ ਝਗੜੇ ਹਨ। ਜਿਸ ਤੋਂ ਬਾਅਦ ਅੱਧਾ ਦਰਜਨ ਹਵਾਲਾਤੀ ਅਤੇ ਕੈਦੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। -PTCNews


Top News view more...

Latest News view more...