Sat, Apr 20, 2024
Whatsapp

ਨਹੀਂ ਟੁੱਟ ਰਿਹਾ ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਇਲ ਦਾ ਨੈੱਟਵਰਕ , ਕੇਂਦਰੀ ਜੇਲ 'ਚੋਂ ਮਿਲੇ 7 ਮੋਬਾਇਲ ਫ਼ੋਨ

Written by  Shanker Badra -- January 23rd 2020 01:16 PM
ਨਹੀਂ ਟੁੱਟ ਰਿਹਾ ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਇਲ ਦਾ ਨੈੱਟਵਰਕ , ਕੇਂਦਰੀ ਜੇਲ 'ਚੋਂ ਮਿਲੇ 7 ਮੋਬਾਇਲ ਫ਼ੋਨ

ਨਹੀਂ ਟੁੱਟ ਰਿਹਾ ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਇਲ ਦਾ ਨੈੱਟਵਰਕ , ਕੇਂਦਰੀ ਜੇਲ 'ਚੋਂ ਮਿਲੇ 7 ਮੋਬਾਇਲ ਫ਼ੋਨ

ਨਹੀਂ ਟੁੱਟ ਰਿਹਾ ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਇਲ ਦਾ ਨੈੱਟਵਰਕ , ਕੇਂਦਰੀ ਜੇਲ 'ਚੋਂ ਮਿਲੇ 7 ਮੋਬਾਇਲ ਫ਼ੋਨ:ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ‘ਚੋਂ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਿਸ ਕਰਕੇ ਬਠਿੰਡਾ ਦੀ ਕੇਂਦਰੀ ਜੇਲ੍ਹ ਦੀ ਕਾਰਗੁਜ਼ਾਰੀ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹੈ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਦੀ ਚੈਕਿੰਗ ਦੌਰਾਨ ਜੇਲ੍ਹ ਵਿੱਚ ਬੰਦ ਹਵਾਲਾਤੀ ਤੋਂ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। [caption id="attachment_382499" align="aligncenter" width="300"]Bathinda Central Jail Recover 7 mobile phones ਨਹੀਂ ਟੁੱਟ ਰਿਹਾ ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਇਲ ਦਾ ਨੈੱਟਵਰਕ , ਕੇਂਦਰੀ ਜੇਲ 'ਚੋਂ ਮਿਲੇ 7 ਮੋਬਾਇਲ ਫ਼ੋਨ[/caption] ਇਸ ਦੌਰਾਨ ਜਦੋਂ ਜੇਲ੍ਹ ਦੀ ਤਲਾਸ਼ੀ ਲਈ ਗਈ ਤਾਂ ਸੱਤ ਮੋਬਾਇਲ ਫ਼ੋਨ ਬਰਾਮਦ ਹੋਏ ਹਨ। ਇਸ ਦੌਰਾਨ ਮੋਬਾਈਲ ਮਿਲਣ ਤੋਂ ਬਾਅਦ ਪੁਲਿਸ ਨੇ ਅਣਪਛਾਤਿਆਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। [caption id="attachment_382498" align="aligncenter" width="300"]Bathinda Central Jail Recover 7 mobile phones ਨਹੀਂ ਟੁੱਟ ਰਿਹਾ ਪੰਜਾਬ ਦੀਆਂ ਜੇਲ੍ਹਾਂ 'ਚੋਂ ਮੋਬਾਇਲ ਦਾ ਨੈੱਟਵਰਕ , ਕੇਂਦਰੀ ਜੇਲ 'ਚੋਂ ਮਿਲੇ 7 ਮੋਬਾਇਲ ਫ਼ੋਨ[/caption] ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਵੀ ਪੁਲਿਸ ਵੱਡੀ ਗਿਣਤੀ 'ਚ ਜੇਲ 'ਚੋਂ ਮੋਬਾਇਲ ਅਤੇ ਨਸ਼ਾ ਬਰਾਮਦ ਕਰ ਚੁੱਕੀ ਹੈ। ਜਿਸ ਨੂੰ ਲੈ ਕੇਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਫਿਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ। -PTCNews


Top News view more...

Latest News view more...