ਬਠਿੰਡਾ : ਸੋਨਾ ਲੁੱਟਣ ਦੇ ਮਾਮਲੇ ‘ਚ ਸਬ ਇੰਸਪੈਕਟਰ ਤੇ ਉਸ ਦੇ ਗੰਨਮੈਨ ਸਮੇਤ 3 ਲੋਕਾਂ ਖਿਲਾਫ ਪਰਚਾ ਦਰਜ

Bathinda: gold Robbery case sub inspector including 3 people against Case Registered
ਬਠਿੰਡਾ : ਸੋਨਾ ਲੁੱਟਣ ਦੇ ਮਾਮਲੇ 'ਚ ਸਬ ਇੰਸਪੈਕਟਰ ਤੇ ਉਸ ਦੇ ਗੰਨਮੈਨ ਸਮੇਤ 3 ਲੋਕਾਂ ਖਿਲਾਫ ਪਰਚਾ ਦਰਜ

ਬਠਿੰਡਾ : ਸੋਨਾ ਲੁੱਟਣ ਦੇ ਮਾਮਲੇ ‘ਚ ਸਬ ਇੰਸਪੈਕਟਰ ਤੇ ਉਸ ਦੇ ਗੰਨਮੈਨ ਸਮੇਤ 3 ਲੋਕਾਂ ਖਿਲਾਫ ਪਰਚਾ ਦਰਜ:ਬਠਿੰਡਾ : ਪੰਜਾਬ ਪੁਲਿਸ ਜਿਹੜੀ ਕਿ ਪੰਜਾਬ ਵਾਸੀਆਂ ਦੀ ਸੁਰੱਖਿਆ ਦੇ ਲਈ ਹੈ ,ਉਹ ਸਮੇਂ -ਸਮੇਂ ‘ਤੇ ਵਿਵਾਦਾਂ ਦੇ ਘੇਰੇ ਵਿੱਚ ਘਿਰੀ ਰਹਿੰਦੀ ਹੈ। ਇਸ ਵਾਰ ਪੰਜਾਬ ਪੁਲਿਸ ਲੁੱਟ ਖੋਹ ਦੇ ਇੱਕ ਮਾਮਲੇ ਨੂੰ ਲੈ ਕੇ ਸੁਰਖੀਆਂ ਦਾ ਕਾਰਨ ਬਣੀ ਹੋਈ ਹੈ।

Bathinda: gold Robbery case sub inspector including 3 people against Case Registered
ਬਠਿੰਡਾ : ਸੋਨਾ ਲੁੱਟਣ ਦੇ ਮਾਮਲੇ ‘ਚ ਸਬ ਇੰਸਪੈਕਟਰ ਤੇ ਉਸ ਦੇ ਗੰਨਮੈਨ ਸਮੇਤ 3 ਲੋਕਾਂ ਖਿਲਾਫ ਪਰਚਾ ਦਰਜ

ਦਰਅਸਲ ‘ਚ ਥਾਣਾ ਮੌੜ ਮੰਡੀ ਦੇ ਇੰਚਾਰਜ ਸਬ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਤੇ ਉਸ ਦੇ ਗੰਨਮੈਨ ਅਵਤਾਰ ਸਿੰਘ ਸਮੇਤ 3 ਲੋਕਾਂ ਵੱਲੋਂ ਦੋ ਕਿੱਲੋ ਸੋਨਾ ਲੁੱਟਣ ਦਾ ਸਾਹਮਣੇ ਆਇਆ ਹੈ।

Bathinda: gold Robbery case sub inspector including 3 people against Case Registered
ਬਠਿੰਡਾ : ਸੋਨਾ ਲੁੱਟਣ ਦੇ ਮਾਮਲੇ ‘ਚ ਸਬ ਇੰਸਪੈਕਟਰ ਤੇ ਉਸ ਦੇ ਗੰਨਮੈਨ ਸਮੇਤ 3 ਲੋਕਾਂ ਖਿਲਾਫ ਪਰਚਾ ਦਰਜ

ਜਿਸ ਤੋਂ ਬਾਅਦ ਇਸ ਸਬੰਧ ਵਿਚ ਤਿੰਨੇ ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਸ ਦੇ ਬਾਰੇ ਅਜੇ ਹੋਰ ਜਾਣਕਾਰੀ ਨਹੀਂ ਮਿਲੀ।
-PTCNews