Sat, Apr 20, 2024
Whatsapp

ਬਠਿੰਡਾ 'ਚ ਜ਼ਮੀਨੀ ਝਗੜੇ ਨੂੰ ਲੈ ਕੇ 2 ਗੁੱਟਾਂ ਵਿਚਾਲੇ ਚੱਲੀ ਗੋਲੀ,2 ਸਕੇ ਭਰਾਵਾਂ ਦੀ ਮੌਤ

Written by  Shanker Badra -- April 30th 2018 01:00 PM -- Updated: April 30th 2018 01:18 PM
ਬਠਿੰਡਾ 'ਚ ਜ਼ਮੀਨੀ ਝਗੜੇ ਨੂੰ ਲੈ ਕੇ 2 ਗੁੱਟਾਂ ਵਿਚਾਲੇ ਚੱਲੀ ਗੋਲੀ,2 ਸਕੇ ਭਰਾਵਾਂ ਦੀ ਮੌਤ

ਬਠਿੰਡਾ 'ਚ ਜ਼ਮੀਨੀ ਝਗੜੇ ਨੂੰ ਲੈ ਕੇ 2 ਗੁੱਟਾਂ ਵਿਚਾਲੇ ਚੱਲੀ ਗੋਲੀ,2 ਸਕੇ ਭਰਾਵਾਂ ਦੀ ਮੌਤ

ਬਠਿੰਡਾ 'ਚ ਜ਼ਮੀਨੀ ਝਗੜੇ ਨੂੰ ਲੈ ਕੇ 2 ਗੁੱਟਾਂ ਵਿਚਾਲੇ ਚੱਲੀ ਗੋਲੀ,2 ਸਕੇ ਭਰਾਵਾਂ ਦੀ ਮੌਤ:ਪੰਜਾਬ ਦੇ ਅੰਦਰ ਜ਼ਮੀਨੀ ਝਗੜੇ ਨੂੰ ਲੈ ਕੇ ਅਕਸਰ ਜੀ ਲੜਾਈਆਂ ਹੁੰਦੇ ਰਹਿੰਦੇ ਹਨ ਜਿਸ ਕਰਕੇ ਜ਼ਮੀਨ ਨੂੰ ਲੈ ਕੇ ਕਤਲ ਹੋ ਜਾਂਦੇ ਹਨ।ਅਜਿਹਾ ਹੀ ਅੱਜ ਬਠਿਡਾ ਦੇ ਵਾਪਰਿਆ ਹੈ।ਜਿਸ ਦੇ ਵਿੱਚ 2 ਭਰਾਵਾਂ ਨੂੰ ਆਪਣੀ ਜਾਨ ਗਵਾਉਣੀ ਪੈ ਗਈ ਹੈ।Bathinda Gun shot Group Village Punjabਬਠਿੰਡਾ ਦੇ ਨੇੜਲੇ ਪਿੰਡ ਬੀਬੀਵਾਲ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ 2 ਗੁੱਟਾਂ ਵਿਚਾਲੇ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਹੈ।ਜਿਸ ਦੇ ਵਿੱਚ ਗੋਲੀ ਲੱਗਣ ਦੇ ਨਾਲ 2 ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। Bathinda Gun shot Group Village Punjabਇਸਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...