ਜਦੋਂ ਨਾਬਾਲਗ ਲੜਕੀ ਦਾ ਕਰਵਾਇਆ ਚੈੱਕ ਅੱਪ ਤਾਂ ਨਿਕਲੀ ਗਰਭਵਤੀ , ਮਾਂ ਦੇ ਉੱਡੇ ਹੋਸ਼

Bathinda Minor girl Pregnant youth arrested by the police
ਜਦੋਂ ਨਾਬਾਲਗ ਲੜਕੀ ਦਾ ਕਰਵਾਇਆ ਚੈੱਕ ਅੱਪ ਤਾਂ ਨਿਕਲੀ ਗਰਭਵਤੀ , ਮਾਂ ਦੇ ਉੱਡੇ ਹੋਸ਼ 

ਜਦੋਂ ਨਾਬਾਲਗ ਲੜਕੀ ਦਾ ਕਰਵਾਇਆ ਚੈੱਕ ਅੱਪ ਤਾਂ ਨਿਕਲੀ ਗਰਭਵਤੀ , ਮਾਂ ਦੇ ਉੱਡੇ ਹੋਸ਼:ਬਠਿੰਡਾ : ਪੰਜਾਬ ‘ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਬਠਿੰਡਾ ਤੋਂ ਸਾਹਮਣੇ ਆਈ ਹੈ ,ਜਿਥੇ ਇਕ ਨਾਬਾਲਗ ਲੜਕੀ ਨਾਲ ਜ਼ਬਰ -ਜਨਾਹ ਕਰਕੇ ਉਸ ਨੂੰ ਗਰਭਵਤੀ ਬਣਾਉਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

Bathinda Minor girl Pregnant youth arrested by the police
ਜਦੋਂ ਨਾਬਾਲਗ ਲੜਕੀ ਦਾ ਕਰਵਾਇਆ ਚੈੱਕ ਅੱਪ ਤਾਂ ਨਿਕਲੀ ਗਰਭਵਤੀ , ਮਾਂ ਦੇ ਉੱਡੇ ਹੋਸ਼

ਦਰਅਸਲ ‘ਚ ਬੀਤੇ ਸੋਮਵਾਰ ਨੂੰ ਵੂਮੈਨ ਐਂਡ ਚਿਲਡਰਨ ਹਸਪਤਾਲ ’ਚ ਇਕ ਨਾਬਾਲਗ ਲੜਕੀ ਦਾਖਲ ਹੋਈ, ਜੋ ਕਿ 8 ਮਹੀਨੇ ਦੀ ਗਰਭਵਤੀ ਸੀ। ਜਿਸ ਤੋਂ ਬਾਅਦ ਖ਼ੁਲਾਸਾ ਹੋਇਆ ਹੈ ਕਿ ਲੜਕੀ ਦੇ ਨਾਲ ਇੱਕ ਨੌਜਵਾਨ ਨੇ ਜ਼ਬਰ -ਜਨਾਹ ਕੀਤਾ ਸੀ।ਮਿ

Bathinda Minor girl Pregnant youth arrested by the police
ਜਦੋਂ ਨਾਬਾਲਗ ਲੜਕੀ ਦਾ ਕਰਵਾਇਆ ਚੈੱਕ ਅੱਪ ਤਾਂ ਨਿਕਲੀ ਗਰਭਵਤੀ , ਮਾਂ ਦੇ ਉੱਡੇ ਹੋਸ਼

ਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਕਰੀਬ 9 ਮਹੀਨੇ ਪਹਿਲਾਂ ਪਾਣੀ ਲੈਣ ਲਈ ਘਰੋਂ ਬਾਹਰ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲਾ ਇਕ ਨੌਜਵਾਨ ਸੰਜੇ ਕੁਮਾਰ ਉਸ ਨੂੰ ਘਰ ਦੇ ਨਜ਼ਦੀਕ ਸੁੰਨਸਾਨ ਜਗ੍ਹਾ ‘ਤੇ ਲੈ ਗਿਆ, ਜਿਥੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਦਿੱਤੀ।

Bathinda Minor girl Pregnant youth arrested by the police
ਜਦੋਂ ਨਾਬਾਲਗ ਲੜਕੀ ਦਾ ਕਰਵਾਇਆ ਚੈੱਕ ਅੱਪ ਤਾਂ ਨਿਕਲੀ ਗਰਭਵਤੀ , ਮਾਂ ਦੇ ਉੱਡੇ ਹੋਸ਼

ਜਦੋਂ ਇੱਕ ਹਫਤਾ ਪਹਿਲਾਂ ਪੀੜਤ ਲੜਕੀ ਦੇ ਪੇਟ ’ਚ ਦਰਦ ਸ਼ੁਰੂ ਹੋ ਗਿਆ ਤਾਂ ਉਸਦੀ ਮਾਂ ਆਪਣੀ ਲੜਕੀ ਨੂੰ ਦਵਾਈ ਦਿਵਾਉਣ ਲਈ ਡਾਕਟਰ ਕੋਲ ਗਈ। ਇਸ ਦੌਰਾਨ ਮੈਡੀਕਲ ਜਾਂਚ ’ਚ ਉਸ ਦੇ 8 ਮਹੀਨੇ ਦੀ ਗਰਭਵਤੀ ਹੋਣ ਦਾ ਪਤਾ ਲੱਗਾ।ਇਸ ਤੋਂ ਬਾਅਦ ਉਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ।
-PTCNews