Advertisment

ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ 'ਚ ਲੱਗੀ ਅੱਗ , ਸਾਮਾਨ ਸੜ ਕੇ ਸੁਆਹ

author-image
Shanker Badra
Updated On
New Update
ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ 'ਚ ਲੱਗੀ ਅੱਗ , ਸਾਮਾਨ ਸੜ ਕੇ ਸੁਆਹ
Advertisment
ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ 'ਚ ਲੱਗੀ ਅੱਗ , ਸਾਮਾਨ ਸੜ ਕੇ ਸੁਆਹ:ਬਠਿੰਡਾ : ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ ਵਿਚ ਅਚਾਨਕ ਅੱਗ ਲੱਗ ਗਈ ਹੈ। ਇਸ ਦੌਰਾਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। Bathinda Power House Road One house fire ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ 'ਚ ਲੱਗੀ ਅੱਗ , ਸਾਮਾਨ ਸੜ ਕੇ ਸੁਆਹ ਮਿਲੀ ਜਾਣਕਾਰੀ ਮੁਤਾਬਕ ਘਰ ਵਿਚ ਲੱਕੜੀ ਦੀ ਕੰਮ ਚੱਲ ਰਿਹਾ ਸੀ, ਜਿਸ ਕਾਰਨ ਅੱਗ ਕਾਫੀ ਫੈਲ ਗਈ। Bathinda Power House Road One house fire ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਇਕ ਘਰ 'ਚ ਲੱਗੀ ਅੱਗ , ਸਾਮਾਨ ਸੜ ਕੇ ਸੁਆਹ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਠਾਨਕੋਟ : ਭਰਾ ਦੇ ਘਰ ‘ਚ ਹੀ ਭੈਣ ਚਲਾ ਰਹੀ ਸੀ ਸੈਕਸ ਰੈਕੇਟ ਦਾ ਧੰਦਾ , ਗਲਤ ਕੰਮ ਕਰਦੇ ਫੜੇ ਜੋੜੇ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment