ਬਠਿੰਡਾ: ਸਾਵਧਾਨ! ਬਾਜ਼ਾਰ ‘ਚ ਆਏ 500 ਰੁਪਏ ਦੇ ਨਕਲੀ ਨੋਟ, ਤੁਸੀਂ ਵੀ ਦੇਖੋ ਤਸਵੀਰਾਂ

bti
ਬਠਿੰਡਾ: ਸਾਵਧਾਨ! ਬਾਜ਼ਾਰ 'ਚ ਆਏ 500 ਰੁਪਏ ਦੇ ਨਕਲੀ ਨੋਟ, ਤੁਸੀਂ ਵੀ ਦੇਖੋ ਤਸਵੀਰਾਂ

ਬਠਿੰਡਾ: ਸਾਵਧਾਨ! ਬਾਜ਼ਾਰ ‘ਚ ਆਏ 500 ਰੁਪਏ ਦੇ ਨਕਲੀ ਨੋਟ, ਤੁਸੀਂ ਵੀ ਦੇਖੋ ਤਸਵੀਰਾਂ,ਬਠਿੰਡਾ: ਬਠਿੰਡਾ ਸ਼ਹਿਰ ਦੇ ਲੋਕ ਸਾਵਧਾਨ ਹੋ ਜਾਣ ਕਿਉਂਕਿ ਬਾਜ਼ਾਰ ‘ਚ 500 ਰੁਪਏ ਦੇ ਨਕਲੀ ਨ ਪਹੁੰਚ ਚੁੱਕੇ ਹਨ। ਬਠਿੰਡਾ ਦੇ ਮਾਡਲ ਟਾਊਨ ‘ਚ ਸ਼ਾਰਾਬ ਦੇ ਠੇਕੇ ‘ਤੇ ਲੱਗੇ ਕਰਿੰਦੇ ਤੋਂ ਇਕ ਵਿਅਕਤੀ ਨਕਲੀ ਨੋਟ ਦੇ ਬਦਲੇ ਬੀਅਰ ਲੈ ਕੇ ਚਲਾ ਗਿਆ।

bti
ਬਠਿੰਡਾ: ਸਾਵਧਾਨ! ਬਾਜ਼ਾਰ ‘ਚ ਆਏ 500 ਰੁਪਏ ਦੇ ਨਕਲੀ ਨੋਟ, ਤੁਸੀਂ ਵੀ ਦੇਖੋ ਤਸਵੀਰਾਂ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਰਾਬ ਦੇ ਕਰਿੰਦੇ ਨੇ ਕਿਹਾ ਕਿ ਉਕਤ ਵਿਅਕਤੀ ਬੀਅਰ ਦੇ ਬਦਲੇ ਉਸ ਨੂੰ 500 ਰੁਪਏ ਦਾ ਨਕਲੀ ਨੋਟ ਦੇ ਕੇ ਮੌਕੇ ‘ਤੇ ਫਰਾਰ ਹੋ ਗਿਆ ਹੈ।

bti
ਬਠਿੰਡਾ: ਸਾਵਧਾਨ! ਬਾਜ਼ਾਰ ‘ਚ ਆਏ 500 ਰੁਪਏ ਦੇ ਨਕਲੀ ਨੋਟ, ਤੁਸੀਂ ਵੀ ਦੇਖੋ ਤਸਵੀਰਾਂ

ਉਨ੍ਹਾਂ ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News