ਪਿਆਰ ‘ਚ ਪਾਗਲ ਹੋਈ ਲੜਕੀ ਨੇ ਝੀਲ ‘ਚ ਮਾਰੀ ਛਾਲ, ਕੀਤੀ ਜੀਵਨਲੀਲ੍ਹਾ ਸਮਾਪਤ (ਤਸਵੀਰਾਂ)

bathinda
ਪਿਆਰ 'ਚ ਪਾਗਲ ਹੋਈ ਲੜਕੀ ਨੇ ਝੀਲ 'ਚ ਮਾਰੀ ਛਾਲ, ਕੀਤੀ ਜੀਵਨਲੀਲ੍ਹਾ ਸਮਾਪਤ (ਤਸਵੀਰਾਂ)

ਪਿਆਰ ‘ਚ ਪਾਗਲ ਹੋਈ ਲੜਕੀ ਨੇ ਝੀਲ ‘ਚ ਮਾਰੀ ਛਾਲ, ਕੀਤੀ ਜੀਵਨਲੀਲ੍ਹਾ ਸਮਾਪਤ (ਤਸਵੀਰਾਂ),ਬਠਿੰਡਾ: ਬਠਿੰਡਾ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਬਠਿੰਡਾ ‘ਚ ਅੱਜ ਇੱਕ ਲੜਕੀ ਵੱਲੋਂ ਪਿਆਰ ‘ਚ ਪਾਗਲ ਹੋ ਕੇ ਆਪਣੀ ਜਾਨ ਗਵਾ ਦਿੱਤੀ।

bathinda
ਪਿਆਰ ‘ਚ ਪਾਗਲ ਹੋਈ ਲੜਕੀ ਨੇ ਝੀਲ ‘ਚ ਮਾਰੀ ਛਾਲ, ਕੀਤੀ ਜੀਵਨਲੀਲ੍ਹਾ ਸਮਾਪਤ (ਤਸਵੀਰਾਂ)

ਮਿਲੀ ਜਾਣਕਰੀ ਮੁਤਾਬਕ ਇਸ ਲੜਕੀ ਦੀ ਲਾਸ਼ ਬਠਿੰਡਾ ਦੇ ਗੋਨਿਆਣਾ ਰੋਡ ‘ਤੇ ਸਥਿਤ ਝੀਲ ਨੰਬਰ 2 ‘ਚ ਤੈਰਦੀ ਹੋਈ ਮਿਲੀ। ਜਿਸ ਨੂੰ ਦੇਖਦਿਆਂ ਇਲਾਕੇ ‘ਚ ਸਨਸਨੀ ਫੈਲ ਗਈ।

bathinda
ਪਿਆਰ ‘ਚ ਪਾਗਲ ਹੋਈ ਲੜਕੀ ਨੇ ਝੀਲ ‘ਚ ਮਾਰੀ ਛਾਲ, ਕੀਤੀ ਜੀਵਨਲੀਲ੍ਹਾ ਸਮਾਪਤ (ਤਸਵੀਰਾਂ)

ਲੜਕੀ ਦੀ ਲਾਸ਼ ਦੀ ਸੂਚਨਾ ਜਦੋ ਸਮਾਜਸੇਵੀ ਸੰਸਥਾ ਨੂੰ ਮਿਲੀ ਤਾਂ ਸੰਸਥਾ ਦੇ ਮੈਂਬਰ ਰੂਬੀ ਸੈਨੀ,ਰਾਜਵਿੰਦਰ ਸਿੰਘ,ਸਤਨਾਮ ਸਿੰਘ ਮੌਕੇ ਉੱਤੇ ਪੁੱਜੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਦੀ ਮੌਜੂਦਗੀ ਵਿੱਚ ਸੰਸਥਾ ਮੈਬਰਾਂ ਨੇ ਅਰਥੀ ਨੂੰ ਝੀਲ ‘ਚੋਂ ਬਾਹਰ ਕੱਢਿਆ।

bathinda
ਪਿਆਰ ‘ਚ ਪਾਗਲ ਹੋਈ ਲੜਕੀ ਨੇ ਝੀਲ ‘ਚ ਮਾਰੀ ਛਾਲ, ਕੀਤੀ ਜੀਵਨਲੀਲ੍ਹਾ ਸਮਾਪਤ (ਤਸਵੀਰਾਂ)

ਝੀਲ ਦੇ ਕੰਡੇ ਪਏ ਲੜਕੀ ਦੇ ਬੈਗ ਵਲੋਂ ਮਿਲੇ ਆਧਾਰ ਕਾਰਡ ਅਤੇ ਸੁਸਾਇਡ ਨੋਟ ਅਨੁਸਾਰ ਮ੍ਰਿਤਕ ਲੜਕੀ ਦੀ ਪਹਿਚਾਣ ਤਾਨੀਆ ਪੁਤਰੀ ਸ਼ਾਮ ਲਾਲ ਨਿਵਾਸੀ ਪ੍ਰਤਾਪ ਨਗਰ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਦੁਆਰਾ ਉਸਨੂੰ ਛੱਡ ਦੇਣ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਨੇ ਇਹ ਕਦਮ ਚੁੱਕਿਆ।

-PTC News