Wed, Apr 24, 2024
Whatsapp

ਬਠਿੰਡਾ: ਰਜਬਾਹੇ ਦੇ ਕਿਨਾਰੇ ਡੇਢ ਸਾਲ ਦੇ ਬੱਚੇ ਦੀ ਮਿਲੀ ਲਾਸ਼, ਫੈਲੀ ਸਨਸਨੀ

Written by  Jashan A -- July 12th 2019 02:32 PM
ਬਠਿੰਡਾ: ਰਜਬਾਹੇ ਦੇ ਕਿਨਾਰੇ ਡੇਢ ਸਾਲ ਦੇ ਬੱਚੇ ਦੀ ਮਿਲੀ ਲਾਸ਼, ਫੈਲੀ ਸਨਸਨੀ

ਬਠਿੰਡਾ: ਰਜਬਾਹੇ ਦੇ ਕਿਨਾਰੇ ਡੇਢ ਸਾਲ ਦੇ ਬੱਚੇ ਦੀ ਮਿਲੀ ਲਾਸ਼, ਫੈਲੀ ਸਨਸਨੀ

ਬਠਿੰਡਾ: ਰਜਬਾਹੇ ਦੇ ਕਿਨਾਰੇ ਡੇਢ ਸਾਲ ਦੇ ਬੱਚੇ ਦੀ ਮਿਲੀ ਲਾਸ਼, ਫੈਲੀ ਸਨਸਨੀ,ਬਠਿੰਡਾ: ਬਠਿੰਡਾ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋ ਬੱਲੂਆਣਾ ਨਜ਼ਦੀਕ ਪੈਂਦੇ ਇਕ ਰਜਬਾਹੇ ਦੇ ਕਿਨਾਰੇ 'ਤੇ ਡੇਢ ਕੁ ਸਾਲ ਦੇ ਬੱਚੇ ਦੀ ਲਾਸ਼ ਮਿਲੀ। ਮਿਲੀ ਜਾਣਕਾਰੀ ਮੁਤਾਬਕ ਬੱਚੇ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਗਈ। ਇਸ ਘਟਨਾ ਬਾਰੇ ਜਦੋ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਹੋਰ ਪੜ੍ਹੋ:ਇੱਕ ਖੇਤ 'ਚ ਮੋਟਰ ਵਾਲੇ ਕਮਰੇ 'ਚ ਵਾਪਰੀ ਇਹ ਵੱਡੀ ਘਟਨਾ ,ਜਾਣੋ ਪੂਰਾ ਮਾਮਲਾ ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...