Advertisment

ਬਠਿੰਡਾ: ਰਜਬਾਹੇ ਦੇ ਕਿਨਾਰੇ ਡੇਢ ਸਾਲ ਦੇ ਬੱਚੇ ਦੀ ਮਿਲੀ ਲਾਸ਼, ਫੈਲੀ ਸਨਸਨੀ

author-image
Jashan A
Updated On
New Update
ਬਠਿੰਡਾ: ਰਜਬਾਹੇ ਦੇ ਕਿਨਾਰੇ ਡੇਢ ਸਾਲ ਦੇ ਬੱਚੇ ਦੀ ਮਿਲੀ ਲਾਸ਼, ਫੈਲੀ ਸਨਸਨੀ
Advertisment
ਬਠਿੰਡਾ: ਰਜਬਾਹੇ ਦੇ ਕਿਨਾਰੇ ਡੇਢ ਸਾਲ ਦੇ ਬੱਚੇ ਦੀ ਮਿਲੀ ਲਾਸ਼, ਫੈਲੀ ਸਨਸਨੀ,ਬਠਿੰਡਾ: ਬਠਿੰਡਾ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋ ਬੱਲੂਆਣਾ ਨਜ਼ਦੀਕ ਪੈਂਦੇ ਇਕ ਰਜਬਾਹੇ ਦੇ ਕਿਨਾਰੇ 'ਤੇ ਡੇਢ ਕੁ ਸਾਲ ਦੇ ਬੱਚੇ ਦੀ ਲਾਸ਼ ਮਿਲੀ। publive-imageਮਿਲੀ ਜਾਣਕਾਰੀ ਮੁਤਾਬਕ ਬੱਚੇ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਗਈ। ਇਸ ਘਟਨਾ ਬਾਰੇ ਜਦੋ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਹੋਰ ਪੜ੍ਹੋ:ਇੱਕ ਖੇਤ 'ਚ ਮੋਟਰ ਵਾਲੇ ਕਮਰੇ 'ਚ ਵਾਪਰੀ ਇਹ ਵੱਡੀ ਘਟਨਾ ,ਜਾਣੋ ਪੂਰਾ ਮਾਮਲਾ publive-imageਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News-
bathinda-news punjab-news latest-bathinda-news news-in-punjabi bathinda-news-in-punjabi minor-child-dead-body minor-child-dead-body-news latest-minor-child-dead-body-news
Advertisment

Stay updated with the latest news headlines.

Follow us:
Advertisment