Advertisment

ਬਠਿੰਡਾ: ਭਾਰੀ ਮੀਂਹ ਨਾਲ ਖੜੇ ਪਾਣੀ 'ਚ ਡੁੱਬਿਆ ਨੌਜਵਾਨ, ਹੋਈ ਮੌਤ

author-image
Jashan A
Updated On
New Update
ਬਠਿੰਡਾ: ਭਾਰੀ ਮੀਂਹ ਨਾਲ ਖੜੇ ਪਾਣੀ 'ਚ ਡੁੱਬਿਆ ਨੌਜਵਾਨ, ਹੋਈ ਮੌਤ
Advertisment
ਬਠਿੰਡਾ: ਭਾਰੀ ਮੀਂਹ ਨਾਲ ਖੜੇ ਪਾਣੀ 'ਚ ਡੁੱਬਿਆ ਨੌਜਵਾਨ, ਹੋਈ ਮੌਤ,ਬਠਿੰਡਾ: ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਤਪਦੀ ਗਰਮੀ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਸੀ ਪਰ ਸੋਮਵਾਰ ਰਾਤ ਨੂੰ ਅਚਾਨਕ ਪਏ ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਨਜਾਤ ਮਿਲ ਗਈ,ਪਰ ਉਥੇ ਹੀ ਬਠਿੰਡਾ 'ਚ ਅਮਰੀਕ ਸਿੰਘ ਰੋਡ 'ਤੇ ਮੀਂਹ ਨਾਲ ਖੜੇ ਪਾਣੀ 'ਚ ਡੁੱਬਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। publive-imageਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ।ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਵਿੱਚ ਰਾਤ ਹੋਈ ਭਾਰੀ ਬਾਰਿਸ਼ ਨਾਲ ਸੜਕਾਂ 'ਤੇ ਪਾਣੀ ਜਮ੍ਹਾ ਹੋ ਗਿਆ ਸੀ, ਜਿਸ ਕਾਰਨ ਇੱਕ ਨੌਜਵਾਨ ਦੀ ਆਪਣੀ ਜਾਨ ਗਵਾਉਣੀ ਪਈ। ਹੋਰ ਪੜ੍ਹੋ: ਪੰਜਾਬ ਕੈਬਨਿਟ 'ਚ ਵੱਡੇ ਫੇਰਬਦਲ, ਸਿੱਧੂ ਨੂੰ ਦਿੱਤਾ ਗਿਆ ਬਿਜਲੀ ਮੰਤਰਾਲਾ publive-imageਫਿਲਹਾਲ ਅਜੇ ਤੱਕ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। -PTC News-
bathinda-news punjabi-news latest-punjabi-news latest-bathinda-news news-in-punjab bathinda-news-in-punjabi youth-death-news
Advertisment

Stay updated with the latest news headlines.

Follow us:
Advertisment