Sat, Apr 20, 2024
Whatsapp

ਰਾਮਪੁਰਾ ਫੂਲ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟੀ 10 ਲੱਖ ਦੀ ਰਾਸ਼ੀ, ਹੋਏ ਫ਼ਰਾਰ

Written by  Jashan A -- January 21st 2019 06:01 PM -- Updated: January 21st 2019 06:39 PM
ਰਾਮਪੁਰਾ ਫੂਲ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟੀ 10 ਲੱਖ ਦੀ ਰਾਸ਼ੀ, ਹੋਏ ਫ਼ਰਾਰ

ਰਾਮਪੁਰਾ ਫੂਲ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟੀ 10 ਲੱਖ ਦੀ ਰਾਸ਼ੀ, ਹੋਏ ਫ਼ਰਾਰ

ਰਾਮਪੁਰਾ ਫੂਲ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟੀ 10 ਲੱਖ ਦੀ ਰਾਸ਼ੀ, ਹੋਏ ਫ਼ਰਾਰ,ਰਾਮਪੁਰਾ ਫੂਲ: ਪੰਜਾਬ 'ਚ ਦਿਨ ਬ ਦਿਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਬਠਿੰਡਾ ਦੇ ਰਾਮਪੁਰਾ ਫੂਲ ਤੋਂ ਸਾਹਮਣੇ ਆਇਆ ਹੈ। [caption id="attachment_243534" align="aligncenter" width="300"]rampura ਰਾਮਪੁਰਾ ਫੂਲ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟੀ 10 ਲੱਖ ਦੀ ਰਾਸ਼ੀ, ਹੋਏ ਫ਼ਰਾਰ[/caption] ਜਿਥੇ ਕੁਝ ਲੁਟੇਰਿਆਂ ਵੱਲੋਂ ਸਾਤੀਰਾਨਾ ਢੰਗ ਨਾਲ ਰਿਲਾਇੰਸ ਪੰਪ ਦੀ ਕੈਸ਼ ਇਕੱਠਾ ਕਰਨ ਵਾਲੀ ਰੇਡੀਏਂਟ ਏਜੰਸੀ ਦੇ ਮੁਲਾਜ਼ਮਾਂ ਤੋਂ 10 ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਗਏ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਉਕਤ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਮੁਲਾਜ਼ਮਾਂ 'ਤੇ ਪਿਸਤੌਲ ਤਾਣ ਕੇ ਕੈਸ਼ ਖੋਹ ਕੇ ਫਰਾਰ ਹੋ ਗਏ। [caption id="attachment_243535" align="aligncenter" width="300"]rampura ਰਾਮਪੁਰਾ ਫੂਲ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਲੁੱਟੀ 10 ਲੱਖ ਦੀ ਰਾਸ਼ੀ, ਹੋਏ ਫ਼ਰਾਰ[/caption] ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।ਪੁਲਿਸ ਨੇ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਨਾਕਾਬੰਦੀ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ। -PTC News


Top News view more...

Latest News view more...