ਟਾਇਲਟ ‘ਚ ਸੈਨਟਰੀ ਪੈਡ ਮਿਲਣ ‘ਤੇ ਲੜਕੀਆਂ ਦੇ ਉਤਰਵਾਏ ਸਨ ਕੱਪੜੇ, ਵਾਰਡਨ ਸਮੇਤ 4 ਨੂੰ ਨੌਕਰੀ ਤੋਂ ਧੋਣਾ ਪਿਆ ਹੱਥ

pb
ਟਾਇਲਟ 'ਚ ਸੈਨਟਰੀ ਪੈਡ ਮਿਲਣ 'ਤੇ ਲੜਕੀਆਂ ਦੇ ਉਤਰਵਾਏ ਸਨ ਕੱਪੜੇ, ਵਾਰਡਨ ਸਮੇਤ 4 ਨੂੰ ਨੌਕਰੀ ਤੋਂ ਧੋਣਾ ਪਿਆ ਹੱਥ

ਟਾਇਲਟ ‘ਚ ਸੈਨਟਰੀ ਪੈਡ ਮਿਲਣ ‘ਤੇ ਲੜਕੀਆਂ ਦੇ ਉਤਰਵਾਏ ਸਨ ਕੱਪੜੇ, ਵਾਰਡਨ ਸਮੇਤ 4 ਨੂੰ ਨੌਕਰੀ ਤੋਂ ਧੋਣਾ ਪਿਆ ਹੱਥ,ਬਠਿੰਡਾ: ਬਠਿੰਡਾ ਦੀ ਅਕਾਲ ਯੂਨੀਵਰਸਿਟੀ ਦੇ ਇੱਕ ਲੜਕੀਆਂ ਦੇ ਹੋਸਟਲ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਸੁਣ ਸਭ ਦੇ ਹੋਸ਼ ਉੱਡ ਗਏ ਸਨ।

pb
ਟਾਇਲਟ ‘ਚ ਸੈਨਟਰੀ ਪੈਡ ਮਿਲਣ ‘ਤੇ ਲੜਕੀਆਂ ਦੇ ਉਤਰਵਾਏ ਸਨ ਕੱਪੜੇ, ਵਾਰਡਨ ਸਮੇਤ 4 ਨੂੰ ਨੌਕਰੀ ਤੋਂ ਧੋਣਾ ਪਿਆ ਹੱਥ

ਹੋਰ ਪੜ੍ਹੋ:ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਗੁੱਟਾਂ ‘ਚ ਹੋਈ ਖੂਨੀ ਝੜਪ, ਚੱਲੇ ਡਾਂਗਾਂ ਸੋਟੇ (ਤਸਵੀਰਾਂ)

ਦਰਅਸਲ ਇਥੇ ਲੜਕੀਆਂ ਦੇ ਹੋਸਟਲ ਦੇ ਟਾਇਲਟ ‘ਚ ਸੈਨਟਰੀ ਪੈਡ ਮਿਲਣ ‘ਤੇ ਹੋਸਟਲ ਦੀ ਵਾਰਡਨ ਨੇ ਸ਼ਰਮਨਾਕ ਹਰਕਤ ਨੂੰ ਅੰਜ਼ਾਮ ਦਿੱਤਾ ਸੀ।

pb
ਟਾਇਲਟ ‘ਚ ਸੈਨਟਰੀ ਪੈਡ ਮਿਲਣ ‘ਤੇ ਲੜਕੀਆਂ ਦੇ ਉਤਰਵਾਏ ਸਨ ਕੱਪੜੇ, ਵਾਰਡਨ ਸਮੇਤ 4 ਨੂੰ ਨੌਕਰੀ ਤੋਂ ਧੋਣਾ ਪਿਆ ਹੱਥ

ਹੋਸਟਲ ‘ਚ ਰਹਿ ਰਹੀਆਂ ਵਿਦਿਆਰਥਣਾਂ ਦਾ ਆਰੋਪ ਹੈ ਕਿ ਟਾਇਲਟ ‘ਚ ਕਿਸੇ ਨੇ ਸੈਨਟਰੀ ਪੈਡ ਸੁੱਟ ਦਿੱਤਾ ਸੀ, ਜਿਸ ਦੀ ਜਾਂਚ ਦੌਰਾਨ ਹੋਸਟਲ ਦੀ ਵਾਰਡਨ ਨੇ ਦਰਜਨਾਂ ਵਿਦਿਆਰਥਣਾਂ ਦੇ ਜ਼ਬਰਦਸਤੀ ਕੱਪੜੇ ਉਤਰਵਾ ਦਿੱਤੇ ਸਨ।

ਹੋਰ ਪੜ੍ਹੋ:ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਇਸ ਸ਼ਹਿਰ ਦੇ ਪ੍ਰਸ਼ਾਸਨ ਨੇ ਚੁੱਕੇ ਸਖ਼ਤ ਕਦਮ ,ਹੋਵੇਗਾ ਮਾਮਲਾ ਦਰਜ

pb
ਟਾਇਲਟ ‘ਚ ਸੈਨਟਰੀ ਪੈਡ ਮਿਲਣ ‘ਤੇ ਲੜਕੀਆਂ ਦੇ ਉਤਰਵਾਏ ਸਨ ਕੱਪੜੇ, ਵਾਰਡਨ ਸਮੇਤ 4 ਨੂੰ ਨੌਕਰੀ ਤੋਂ ਧੋਣਾ ਪਿਆ ਹੱਥ

ਜਿਸ ਤੋਂ ਬਾਅਦ ਹੋਸਟਲ ਦੀਆਂ ਵਿਦਿਆਰਥਣਾਂ ਨੇ ਉਹਨਾਂ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਉਥੇ ਹੀ ਮਾਮਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਨੇ 2 ਮਹਿਲਾ ਵਾਰਡਨ ਅਤੇ 2 ਸੁਰੱਖਿਆ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: