ਬੇਂਗਲੁਰੂ : ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ ‘ਚ ਵਾਪਰਿਆ ਵੱਡਾ ਹਾਦਸਾ , 100 ਕਾਰਾਂ ਨੂੰ ਲੱਗੀ ਅੱਗ

Bengaluru Air India Show During 100 Cars fire
ਬੇਂਗਲੁਰੂ : ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ 'ਚ ਵਾਪਰਿਆ ਵੱਡਾ ਹਾਦਸਾ , 100 ਕਾਰਾਂ ਨੂੰ ਲੱਗੀ ਅੱਗ

ਬੇਂਗਲੁਰੂ : ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ ‘ਚ ਵਾਪਰਿਆ ਵੱਡਾ ਹਾਦਸਾ , 100 ਕਾਰਾਂ ਨੂੰ ਲੱਗੀ ਅੱਗ:ਬੈਂਗਲੁਰੂ : ਬੈਂਗਲੁਰੂ ‘ਚ ਚੱਲ ਰਹੇ ਏਅਰ ਇੰਡੀਆ ਸ਼ੋਅ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ।

Bengaluru Air India Show During 100 Cars fire
ਬੇਂਗਲੁਰੂ : ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ ‘ਚ ਵਾਪਰਿਆ ਵੱਡਾ ਹਾਦਸਾ , 100 ਕਾਰਾਂ ਨੂੰ ਲੱਗੀ ਅੱਗ

ਇਸ ਸ਼ੋਅ ਦੌਰਾਨ ਪਾਰਕਿੰਗ ‘ਚ ਖੜੀਆਂ ਕਾਰਾਂ ਨੂੰ ਅੱਗ ਲੱਗ ਗਈ ਹੈ।ਇਸ ਹਾਦਸੇ ਦੌਰਾਨ 100 ਕਾਰਾਂ ਸੜ ਗਈਆਂ ਹਨ।ਫਿਲਹਾਲ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ।ਇਸ ਹਾਦਸੇ ਤੋਂ ਬਾਅਦ ਓਥੇ ਹਫੜਾ-ਦਫੜੀ ਮੱਚ ਗਈ ਹੈ।

Bengaluru Air India Show During 100 Cars fire
ਬੇਂਗਲੁਰੂ : ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ ‘ਚ ਵਾਪਰਿਆ ਵੱਡਾ ਹਾਦਸਾ , 100 ਕਾਰਾਂ ਨੂੰ ਲੱਗੀ ਅੱਗ

ਜਾਣਕਾਰੀ ਅਨੁਸਾਰ ਪਾਰਕਿੰਗ ‘ਚ ਖੜ੍ਹੀਆਂ ਕਾਰਾਂ ‘ਚ ਪਹਿਲਾਂ ਇਕ ਕਾਰ ਨੂੰ ਅੱਗ ਲੱਗ ਗਈ ਅਤੇ ਬਾਅਦ ਦੇਖਦੇ -ਦੇਖਦੇ ਇਹ ਅੱਗ ਦੂਰ ਤੱਕ ਫੈਲ ਗਈ ਹੈ।ਇਹ ਅੱਗ ਐਨੀ ਭਿਆਨਕ ਸੀ ਕਿ 100 ਕਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

Bengaluru Air India Show During 100 Cars fire
ਬੇਂਗਲੁਰੂ : ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ ‘ਚ ਵਾਪਰਿਆ ਵੱਡਾ ਹਾਦਸਾ , 100 ਕਾਰਾਂ ਨੂੰ ਲੱਗੀ ਅੱਗ

ਇਸ ਦੌਰਾਨ ਓਥੇ ਮੌਜੂਦ ਲੋਕਾਂ ਨੇ ਤੁਰੰਤ ਫ਼ਾਇਰ ਬ੍ਰਿਗੇਡ ਨੂੰ ਸੂਚਨਾ ਕੀਤਾ ਅਤੇ ਮੌਕੇ ‘ਤੇ ਫ਼ਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚੀਆਂ ਹਨ।
-PTCNews