Wed, Apr 24, 2024
Whatsapp

ਭਵਾਨੀਗੜ੍ਹ : 240 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਇੱਕ ਕਾਰ ਸਵਾਰ ਵਿਅਕਤੀ ਕਾਬੂ

Written by  Shanker Badra -- July 09th 2019 03:06 PM
ਭਵਾਨੀਗੜ੍ਹ : 240 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਇੱਕ ਕਾਰ ਸਵਾਰ ਵਿਅਕਤੀ ਕਾਬੂ

ਭਵਾਨੀਗੜ੍ਹ : 240 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਇੱਕ ਕਾਰ ਸਵਾਰ ਵਿਅਕਤੀ ਕਾਬੂ

ਭਵਾਨੀਗੜ੍ਹ : 240 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਇੱਕ ਕਾਰ ਸਵਾਰ ਵਿਅਕਤੀ ਕਾਬੂ:ਭਵਾਨੀਗੜ੍ਹ : ਭਵਾਨੀਗੜ੍ਹ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਵੱਡੀ ਕਾਰਵਾਈ ਕੀਤੀ ਹੈ।ਇਸ ਦੌਰਾਨ ਪੁਲਿਸ ਨੇ ਇੱਕ ਕਾਰ ਸਵਾਰ ਵਿਅਕਤੀ ਨੂੰ 240 ਬੋਤਲਾਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। [caption id="attachment_316493" align="aligncenter" width="300"]Bhawanigarh: 240 bottles Alcohol Desi Haryana Including car rider arrested ਭਵਾਨੀਗੜ੍ਹ : 240 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਇੱਕ ਕਾਰ ਸਵਾਰ ਵਿਅਕਤੀ ਕਾਬੂ[/caption] ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਨਜੀਤ ਸਿੰਘ ਨਾਮ ਦਾ ਵਿਅਕਤੀ ਹਰਿਆਣੇ 'ਚੋਂ ਸ਼ਰਾਬ ਲਿਆ ਕੇ ਵੇਚਦਾ ਹੈ ਅਤੇ ਅੱਜ ਆਪਣੀ ਕਾਰ ਵਿਚ ਹਰਿਆਣੇ ਦੇ ਠੇਕਿਆਂ ਤੋਂ ਸ਼ਰਾਬ ਲਿਆ ਕੇ ਕਈ ਪਿੰਡਾਂ ਵਿਚ ਵੇਚਣ ਲਈ ਆ ਰਿਹਾ ਹੈ। [caption id="attachment_316494" align="aligncenter" width="300"]Bhawanigarh: 240 bottles Alcohol Desi Haryana Including car rider arrested ਭਵਾਨੀਗੜ੍ਹ : 240 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਸਮੇਤ ਇੱਕ ਕਾਰ ਸਵਾਰ ਵਿਅਕਤੀ ਕਾਬੂ[/caption] ਜਿਸ ਤੋਂ ਬਾਅਦ ਪੁਲਿਸ ਨੇ ਨਾਕੇਬੰਦੀ ਦੌਰਾਨ ਕਾਰ ਸਵਾਰ ਉਕਤ ਵਿਅਕਤੀ ਨੂੰ 240 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਸਮੇਤ ਗ੍ਰਿਫਤਾਰ ਕਰ ਲਿਆ।ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTCNews


Top News view more...

Latest News view more...