Advertisment

ਭਵਾਨੀਗੜ੍ਹ 'ਚ ਨੌਜਵਾਨ ਦਾ ਹੋਇਆ ਕਤਲ ,ਗੁਦਾਮਾਂ ਨੇੜਿਓ ਮਿਲੀ ਮ੍ਰਿਤਕ ਨੌਜਵਾਨ ਦੀ ਲਾਸ਼

author-image
Shanker Badra
New Update
ਭਵਾਨੀਗੜ੍ਹ 'ਚ ਨੌਜਵਾਨ ਦਾ ਹੋਇਆ ਕਤਲ ,ਗੁਦਾਮਾਂ ਨੇੜਿਓ ਮਿਲੀ ਮ੍ਰਿਤਕ ਨੌਜਵਾਨ ਦੀ ਲਾਸ਼
Advertisment
ਭਵਾਨੀਗੜ੍ਹ 'ਚ ਨੌਜਵਾਨ ਦਾ ਹੋਇਆ ਕਤਲ ,ਗੁਦਾਮਾਂ ਨੇੜਿਓ ਮਿਲੀ ਮ੍ਰਿਤਕ ਨੌਜਵਾਨ ਦੀ ਲਾਸ਼:ਸੰਗਰੂਰ ਅਧੀਨ ਪੈਂਦੇ ਸ਼ਹਿਰ ਭਵਾਨੀਗੜ੍ਹ 'ਚ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੂੰ ਮਾਰਨ ਤੋਂ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਅਤੇ ਉਸ ਦੇ ਮੂੰਹ 'ਚ ਰੋੜਾ ਵੀ ਪਾਇਆ ਹੋਇਆ ਸੀ। ਡੀ.ਐਸ.ਪੀ. ਵਰਿੰਦਰ ਜੀਤ ਸਿੰਘ ਥਿੰਦ ਅਤੇ ਥਾਣਾ ਮੁਖੀ ਪ੍ਰਿਤਪਾਲ ਸਿੰਘ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਇਸ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTCNews-
Advertisment

Stay updated with the latest news headlines.

Follow us:
Advertisment