Tue, Apr 23, 2024
Whatsapp

ਭਿੱਖੀਵਿੰਡ : ਲੁਟੇਰਿਆਂ ਨੇ ਦਿਨ-ਦਿਹਾੜੇ ਪੁਲਿਸ ਥਾਣੇ ਨਜ਼ਦੀਕ ਇੱਕ ਬਜ਼ੁਰਗ ਕੋਲੋਂ ਲੁੱਟੇ ਲੱਖਾਂ ਰੁਪਏ

Written by  Shanker Badra -- June 15th 2019 07:36 PM
ਭਿੱਖੀਵਿੰਡ : ਲੁਟੇਰਿਆਂ ਨੇ ਦਿਨ-ਦਿਹਾੜੇ ਪੁਲਿਸ ਥਾਣੇ ਨਜ਼ਦੀਕ ਇੱਕ ਬਜ਼ੁਰਗ ਕੋਲੋਂ ਲੁੱਟੇ ਲੱਖਾਂ ਰੁਪਏ

ਭਿੱਖੀਵਿੰਡ : ਲੁਟੇਰਿਆਂ ਨੇ ਦਿਨ-ਦਿਹਾੜੇ ਪੁਲਿਸ ਥਾਣੇ ਨਜ਼ਦੀਕ ਇੱਕ ਬਜ਼ੁਰਗ ਕੋਲੋਂ ਲੁੱਟੇ ਲੱਖਾਂ ਰੁਪਏ

ਭਿੱਖੀਵਿੰਡ : ਲੁਟੇਰਿਆਂ ਨੇ ਦਿਨ-ਦਿਹਾੜੇ ਪੁਲਿਸ ਥਾਣੇ ਨਜ਼ਦੀਕ ਇੱਕ ਬਜ਼ੁਰਗ ਕੋਲੋਂ ਲੁੱਟੇ ਲੱਖਾਂ ਰੁਪਏ:ਭਿੱਖੀਵਿੰਡ : ਕਸਬਾ ਭਿੱਖੀਵਿੰਡ 'ਚ ਬਾਈਕ ਸਵਾਰ ਦੋ ਨਕਾਬਪੋਸ਼ ਲੁਟੇਰੇ ਦਿਨ-ਦਿਹਾੜੇ ਥਾਣੇ ਨਜ਼ਦੀਕ ਇੱਕ ਵਿਅਕਤੀ ਕੋਲੋਂ ਦੋ ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ।ਪੀੜਤ ਵਿਅਕਤੀ ਹੀਰਾ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਭਿੱਖੀਵਿੰਡ ਜੋ ਪਾਵਰਕਾਮ ਦਾ ਸਾਬਕਾ ਕਰਮਚਾਰੀ ਹੈ।ਓਥੇ ਦਿਨ-ਦਿਹਾੜੇ ਵਾਪਰੀ ਇਸ ਘਟਨਾ ਨੂੰ ਲੈ ਕੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ। [caption id="attachment_307126" align="aligncenter" width="225"]Bhikhiwind robbers Near Police Station Robbery 2 lakh rupees
ਭਿੱਖੀਵਿੰਡ : ਲੁਟੇਰਿਆਂ ਨੇ ਦਿਨ-ਦਿਹਾੜੇ ਪੁਲਿਸ ਥਾਣੇ ਨਜ਼ਦੀਕ ਇੱਕ ਬਜ਼ੁਰਗ ਕੋਲੋਂ ਲੁੱਟੇ ਲੱਖਾਂ ਰੁਪਏ[/caption] ਜਾਣਕਾਰੀ ਅਨੁਸਾਰ ਹੀਰਾ ਸਿੰਘ ਨਾਂਅ ਦਾ ਵਿਅਕਤੀ ਐਸ.ਬੀ.ਆਈ.ਬੈਂਕ ਵਿਚੋਂ ਪੈਸੇ ਕੱਢਵਾ ਕੇ ਪੰਜਾਬ ਨੈਸ਼ਨਲ ਬੈਂਕ ਵਿੱਚ ਜਮ੍ਹਾ ਕਰਵਾਉਣ ਜਾ ਰਿਹਾ ਸੀ।ਜਦੋਂ ਉਹ ਥਾਣਾ ਭਿੱਖੀਵਿੰਡ ਨੇੜੇ ਪੁੱਜਾ ਤਾਂ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਉਸ ਦੇ ਕੁਰਤੇ ਦੀ ਜੇਬ੍ਹ ਸਮੇਤ ਦੋ ਲੱਖ ਰੁਪਏ ਝਪਟ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। [caption id="attachment_307125" align="aligncenter" width="300"]Bhikhiwind robbers Near Police Station Robbery 2 lakh rupees
ਭਿੱਖੀਵਿੰਡ : ਲੁਟੇਰਿਆਂ ਨੇ ਦਿਨ-ਦਿਹਾੜੇ ਪੁਲਿਸ ਥਾਣੇ ਨਜ਼ਦੀਕ ਇੱਕ ਬਜ਼ੁਰਗ ਕੋਲੋਂ ਲੁੱਟੇ ਲੱਖਾਂ ਰੁਪਏ[/caption] ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭਿੱਖੀਵਿੰਡ ਦੇ ਮੁਖੀ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਜਾਂਚ ਸ਼ੁਰੂ ਕਰ ਦਿੱਤੀ।ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲੁਟੇਰੇ ਜਲਦੀ ਹੀ ਪੁਲਿਸ ਦੀ ਹਿਰਾਸਤ ਵਿਚ ਹੋਣਗੇ। -PTCNews


Top News view more...

Latest News view more...