Thu, Apr 25, 2024
Whatsapp

ਮੱਧ ਪ੍ਰਦੇਸ਼ ਸਥਿਤ ਗਵਾਲੀਅਰ ਵਿਖੇ ਸਿਲੰਡਰ 'ਚ ਹੋਇਆ ਧਮਾਕਾ ,3 ਲੋਕਾਂ ਦੀ ਮੌਤ , 6 ਜ਼ਖਮੀ

Written by  Shanker Badra -- October 25th 2019 01:08 PM
ਮੱਧ ਪ੍ਰਦੇਸ਼ ਸਥਿਤ ਗਵਾਲੀਅਰ ਵਿਖੇ ਸਿਲੰਡਰ 'ਚ ਹੋਇਆ ਧਮਾਕਾ ,3 ਲੋਕਾਂ ਦੀ ਮੌਤ , 6 ਜ਼ਖਮੀ

ਮੱਧ ਪ੍ਰਦੇਸ਼ ਸਥਿਤ ਗਵਾਲੀਅਰ ਵਿਖੇ ਸਿਲੰਡਰ 'ਚ ਹੋਇਆ ਧਮਾਕਾ ,3 ਲੋਕਾਂ ਦੀ ਮੌਤ , 6 ਜ਼ਖਮੀ

ਮੱਧ ਪ੍ਰਦੇਸ਼ ਸਥਿਤ ਗਵਾਲੀਅਰ ਵਿਖੇ ਸਿਲੰਡਰ 'ਚ ਹੋਇਆ ਧਮਾਕਾ ,3 ਲੋਕਾਂ ਦੀ ਮੌਤ , 6 ਜ਼ਖਮੀ:ਭੋਪਾਲ : ਮੱਧ ਪ੍ਰਦੇਸ਼ ਸਥਿਤ ਗਵਾਲੀਅਰ ਵਿਚ ਬੀਤੀ ਰਾਤ ਇਕ ਘਰ ਵਿਚ ਸਿਲੰਡਰ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਮੈਂਬਰ ਜ਼ਖਮੀ ਹੋ ਗਏ ਹਨ। [caption id="attachment_353416" align="aligncenter" width="300"]Bhopal Gas Cylinders Explosion In Home , 3 dead, 6 injured ਮੱਧ ਪ੍ਰਦੇਸ਼ ਸਥਿਤ ਗਵਾਲੀਅਰ ਵਿਖੇ ਸਿਲੰਡਰ 'ਚ ਹੋਇਆ ਧਮਾਕਾ ,3 ਲੋਕਾਂ ਦੀ ਮੌਤ , 6 ਜ਼ਖਮੀ[/caption] ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇੱਥੋਂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। [caption id="attachment_353415" align="aligncenter" width="300"]Bhopal Gas Cylinders Explosion In Home , 3 dead, 6 injured ਮੱਧ ਪ੍ਰਦੇਸ਼ ਸਥਿਤ ਗਵਾਲੀਅਰ ਵਿਖੇ ਸਿਲੰਡਰ 'ਚ ਹੋਇਆ ਧਮਾਕਾ ,3 ਲੋਕਾਂ ਦੀ ਮੌਤ , 6 ਜ਼ਖਮੀ[/caption] ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇੱਥੇ ਵੱਡੀ ਮਾਤਰਾ ਵਿੱਚ ਪਟਾਕੇ ਬਰਾਮਦ ਹੋਏ ਹਨ। -PTCNews


Top News view more...

Latest News view more...