Fri, Apr 19, 2024
Whatsapp

ਮੱਧ ਪ੍ਰਦੇਸ਼ ਦੀ ਰਾਜਧਾਨੀ Bhopal 'ਚ ਗਣਪਤੀ ਵਿਸਰਜਨ ਦੌਰਾਨ ਡੁੱਬੀ ਕਿਸ਼ਤੀ , 11 ਲੋਕਾਂ ਦੀ ਮੌਤ

Written by  Shanker Badra -- September 13th 2019 09:13 AM
ਮੱਧ ਪ੍ਰਦੇਸ਼ ਦੀ ਰਾਜਧਾਨੀ Bhopal 'ਚ ਗਣਪਤੀ ਵਿਸਰਜਨ ਦੌਰਾਨ ਡੁੱਬੀ ਕਿਸ਼ਤੀ , 11 ਲੋਕਾਂ ਦੀ ਮੌਤ

ਮੱਧ ਪ੍ਰਦੇਸ਼ ਦੀ ਰਾਜਧਾਨੀ Bhopal 'ਚ ਗਣਪਤੀ ਵਿਸਰਜਨ ਦੌਰਾਨ ਡੁੱਬੀ ਕਿਸ਼ਤੀ , 11 ਲੋਕਾਂ ਦੀ ਮੌਤ

ਮੱਧ ਪ੍ਰਦੇਸ਼ ਦੀ ਰਾਜਧਾਨੀ Bhopal 'ਚ ਗਣਪਤੀ ਵਿਸਰਜਨ ਦੌਰਾਨ ਡੁੱਬੀ ਕਿਸ਼ਤੀ , 11 ਲੋਕਾਂ ਦੀ ਮੌਤ:ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਗਣਪਤੀ ਵਿਸਰਜਨ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ। ਇਸ ਦੌਰਾਨ ਓਥੇ ਲੋਕਾਂ ਨਾਲ ਭਰੀ ਕਿਸ਼ਤੀ ਪਲਟ ਗਈ ਹੈ। [caption id="attachment_339309" align="aligncenter" width="300"]Bhopal Khatlapura Ghat Ganpati Visarjan during boat capsizes ,11 dead ਮੱਧ ਪ੍ਰਦੇਸ਼ ਦੀ ਰਾਜਧਾਨੀ Bhopal 'ਚ ਗਣਪਤੀ ਵਿਸਰਜਨ ਦੌਰਾਨ ਡੁੱਬੀ ਕਿਸ਼ਤੀ , 11 ਲੋਕਾਂ ਦੀ ਮੌਤ[/caption] ਇਸ ਹਾਦਸੇ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਵਿਚ ਕੁੱਲ 18 ਲੋਕ ਸਵਾਰ ਸਨ। [caption id="attachment_339310" align="aligncenter" width="300"]Bhopal Khatlapura Ghat Ganpati Visarjan during boat capsizes ,11 dead ਮੱਧ ਪ੍ਰਦੇਸ਼ ਦੀ ਰਾਜਧਾਨੀ Bhopal 'ਚ ਗਣਪਤੀ ਵਿਸਰਜਨ ਦੌਰਾਨ ਡੁੱਬੀ ਕਿਸ਼ਤੀ , 11 ਲੋਕਾਂ ਦੀ ਮੌਤ[/caption] ਇਸ ਦੌਰਾਨ ਸੱਤ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਪ੍ਰਸ਼ਾਸਨ ਨੇ 11 ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। -PTCNews


Top News view more...

Latest News view more...