Advertisment

ਭੂਟਾਨ 'ਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼, 2 ਪਾਇਲਟਾਂ ਦੀ ਮੌਤ

author-image
Jashan A
Updated On
New Update
ਭੂਟਾਨ 'ਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼, 2 ਪਾਇਲਟਾਂ ਦੀ ਮੌਤ
Advertisment
ਭੂਟਾਨ 'ਚ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਕ੍ਰੈਸ਼, 2 ਪਾਇਲਟਾਂ ਦੀ ਮੌਤ,ਨਵੀਂ ਦਿੱਲੀ: ਭਾਰਤੀ ਫੌਜ ਦਾ ਹੈਲੀਕਾਪਟਰ ਅੱਜ ਭੂਟਾਨ ਕ੍ਰੈਸ਼ ਹੋ ਗਿਆ ਹੈ, ਜਿਸ 'ਚ 2 ਪਾਇਲਟਾਂ ਦੀ ਮੌਤ ਹੋ ਗਈ। ਇਸ ਦੌਰਾਨ ਹੈਲੀਕਾਪਟਰ 'ਚ ਸਵਾਰ ਦੋਹਾਂ ਪਾਇਲਟਾਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਇੱਕ ਪਾਇਲਟ ਭਾਰਤੀ ਫੌਜ ਦਾ ਸੀ, ਜਦੋਂਕਿ ਦੂਜਾ ਭੂਟਾਨ ਦੀ ਫੌਜ ਦਾ ਸੀ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਖੇਂਟੋਂਗਮਨੀ ਹਿਲ ਸਥਿਤ ਤਾਸ਼ੀਗੰਗਾ ਪਹਾੜੀ ਕੋਲ ਹੋਇਆ ਹੈ।ਜਿਸ ਕਾਰਨ ਬਚਾਅ 'ਚ ਦੇਰੀ ਹੋਈ। ਫਿਲਹਾਲ ਭਾਰਤੀ ਫੋਜ ਨੇ ਘਟਨਾ ਵਾਲੀ ਸਥਾਨ 'ਤੇ ਸਰਚ ਅਪ੍ਰੇਸ਼ਨ ਚਲਾ ਦਿੱਤਾ ਹੈ। https://twitter.com/ANI/status/1177537490812424193 -PTC News-
national-news latest-national-news bhutan bhutan-news indian-air-force-helicopter-crash 2-dead
Advertisment

Stay updated with the latest news headlines.

Follow us:
Advertisment