Sat, Apr 20, 2024
Whatsapp

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀਆਂ ਮੀਤ ਪ੍ਰਧਾਨਾਂ ਦਾ ਐਲਾਨ

Written by  Shanker Badra -- October 22nd 2020 09:54 AM -- Updated: October 22nd 2020 09:56 AM
ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀਆਂ ਮੀਤ ਪ੍ਰਧਾਨਾਂ ਦਾ ਐਲਾਨ

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀਆਂ ਮੀਤ ਪ੍ਰਧਾਨਾਂ ਦਾ ਐਲਾਨ

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀਆਂ ਮੀਤ ਪ੍ਰਧਾਨਾਂ ਦਾ ਐਲਾਨ:ਚੰਡੀਗੜ : ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਵਿੰਗ ਦੀਆਂ ਮੀਤ ਪ੍ਰਧਾਨਾਂ ਦਾ ਅੈਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਚੰਡੀਗੜ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਇਸਤਰੀ ਆਗੂਆਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਹ ਵੀ ਪੜ੍ਹੋ : ਦਸਵੀਂ 'ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ [caption id="attachment_442385" align="aligncenter" width="870"]Bibi Jagir Kaur announces Vice Presidents of Istri Akali Dal ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀਆਂ ਮੀਤ ਪ੍ਰਧਾਨਾਂ ਦਾ ਐਲਾਨ[/caption] ਉਹਨਾਂ ਵਿੱਚ  ਬੀਬੀ ਦਵਿੰਦਰ ਕੌਰ ਸਾਬਕਾ ਮੈਂਬਰ ਐਸ.ਜੀ.ਪੀ.ਸੀ,  ਬੀਬੀ ਕਮਲੇਸ਼ ਕੌਰ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਬੀਬੀ ਰਣਜੀਤ ਕੌਰ ਮਹਿਲਪੁਰੀ, ਬੀਬੀ ਪ੍ਰੀਤਮ ਕੌਰ ਭਿਉਰਾ, ਬੀਬੀ ਵਜਿੰਦਰ ਕੌਰ ਵੇਰਕਾ ਅੰਮ੍ਰਿਤਸਰ, ਬੀਬੀ ਕਸ਼ਮੀਰ ਕੌਰ ਮੋਹਾਲੀ, ਬੀਬੀ ਦਵਿੰਦਰ ਕੌਰ ਬਠਿੰਡਾ, ਬੀਬੀ ਮਨਜੀਤ ਕੌਰ ਵੜੈਚ ਮੋਰਿੰਡਾ, ਬੀਬੀ ਪਲਵਿੰਦਰ ਕੌਰ ਰਾਣੀ ਥਲੀ, [caption id="attachment_442383" align="aligncenter" width="696"]Bibi Jagir Kaur announces Vice Presidents of Istri Akali Dal ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀਆਂ ਮੀਤ ਪ੍ਰਧਾਨਾਂ ਦਾ ਐਲਾਨ[/caption] ਬੀਬੀ ਬਲਬੀਰ ਕੌਰ ਚੀਮਾ ਸਰਹੰਦ, ਬੀਬੀ ਨਰਿੰਦਰ ਕੌਰ ਲਾਂਬਾ ਲੁਧਿਆਣਾ, ਬੀਬੀ  ਗੁਰਮੀਤ ਕੌਰ ਅਜਨਾਲਾ, ਬੀਬੀ ਚਰਨਜੀਤ ਕੌਰ ਸ਼ਾਮਪੁਰਾ, ਰੋਪੜ, ਬੀਬੀ ਰਾਜਬੀਰ ਕੌਰ ਕੰਗ ਅੰਮ੍ਰਿਤਸਰ, ਬੀਬੀ ਸੁਰਿੰਦਰ ਕੌਰ ਸਾਹੋਕੇ, ਬੀਬੀ ਕੁਲਦੀਪ ਕੌਰ ਜਹਾਂਗੀਰ, ਬੀਬੀ ਹਰਜੀਤ ਕੌਰ ਐਮ.ਸੀ ਰੋਪੜ, [caption id="attachment_442384" align="aligncenter" width="750"]Bibi Jagir Kaur announces Vice Presidents of Istri Akali Dal ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀਆਂ ਮੀਤ ਪ੍ਰਧਾਨਾਂ ਦਾ ਐਲਾਨ[/caption] ਬੀਬੀ ਅਕਸਰਾ ਜੋਤੀ ਮਾਨ, ਬੀਬੀ ਬਲਜੀਤ ਕੌਰ ਅਕਾਲਗੜ, ਬੀਬੀ ਬਲਜੀਤ ਕੌਰ ਸਹੋਤਾ, ਬੀਬੀ ਸੁਖਵਿੰਦਰ ਕੌਰ ਜਲੰਧਰ, ਬੀਬੀ ਅਵਨੀਤ ਕੌਰ ਖਾਲਸਾ ਲੁਧਿਆਣਾ, ਬੀਬੀ ਗੁਰਦੀਪ ਕੌਰ ਬਰਾੜ ਚੰਡੀਗੜ ਅਤੇ ਬੀਬੀ ਗਿਆਨ ਕੌਰ ਨਾਭਾ ਦੇ ਨਾਮ ਸ਼ਾਮਲ ਹਨ। -PTCNews


Top News view more...

Latest News view more...