ਮੁੱਖ ਖਬਰਾਂ

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਹੋਰ ਨਿਯੁਕਤੀਆਂ

By Shanker Badra -- October 28, 2020 9:32 am

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਹੋਰ ਨਿਯੁਕਤੀਆਂ:ਚੰਡੀਗੜ : ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਕਰਦਿਆਂ ਬੀਬੀ ਜਗਮੀਤ ਕੌਰ ਸੰਧੂ ਅਤੇ ਬੀਬੀ ਅਮਰਜੀਤ ਕੌਰ ਪੰਜਗਰਾਈ ਕਲਾਂ ਨੂੰ ਇਸਤਰੀ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ।

Bibi Jagir Kaur Istri Akali Dal Punjab more appointments ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਹੋਰ ਨਿਯੁਕਤੀਆਂ

ਜਿਲਾ ਸੰਗਰੁਰ ਦੀ ਜਿਲਾ ਜਥੇਬੰਦੀ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਪਹਿਲੇ ਢਾਂਚੇ ਵਿੱਚ ਸੋਧ ਕਰਦਿਆਂ ਬੀਬੀ ਫਰਜਾਨਾ ਆਲਮ  ਦਾ ਨਾਮ ਬਤੌਰ ਜਨਰਲ ਸਕੱਤਰ ਵਾਪਸ ਲੈ ਲਿਆ ਹੈ ਅਤੇ

Bibi Jagir Kaur Istri Akali Dal Punjab more appointments ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਹੋਰ ਨਿਯੁਕਤੀਆਂ

ਉਹਨਾਂ ਦੀ ਥਾਂ ਤੇ ਪਾਰਟੀ ਦੀ ਪੁਰਾਣੀ ਅਤੇ ਸੀਨੀਅਰ ਆਗੁ ਬੀਬੀ ਪਰਵੀਨ ਨੁਸਰਤ ਨੂੰ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ।
-PTCNews

  • Share