Fri, Apr 26, 2024
Whatsapp

ਬਿਗ ਬਾਸ ਦੇ ਨਵੇਂ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ

Written by  Joshi -- October 01st 2017 06:24 PM
ਬਿਗ ਬਾਸ ਦੇ ਨਵੇਂ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ

ਬਿਗ ਬਾਸ ਦੇ ਨਵੇਂ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ

Big Boss 11 ਬਿਗ ਬਾਸ ਦੇ ਨਵੇਂ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇਸ ਵਾਰ ਹੋਣੇ ਇਹ ਮੁੱਖ ਬਦਲਾਵ Big Boss 11 new show: ਬਿਗ ਬਾਸ ਦੇ ਨਵੇਂ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇBig Boss 11 ਬਿਗ ਬਾਸ ਦਾ ਨਵਾਂ ਸੀਜ਼ਨ ਆਨ ਏਅਰ ਹੋਣ ਜਾ ਰਿਹਾ ਹੈ ਅਤੇ ਦਰਸ਼ਕਾਂ 'ਚ ਇਸ ਸ਼ੋਅ ਨੂੰ ਲੈ ਕੇ ਕਾਫੀ ਉਤਸੁਕਤਾ ਵੀ ਹੈ। Big Boss 11 new show: ਬਿਗ ਬਾਸ ਦੇ ਨਵੇਂ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇਇਸ ਘਰ 'ਚ ਹਰ ਨਵੇਂ ਸੀਜ਼ਨ 'ਚ ਕੁਝ ਨਾ ਕੁਝ ਨਵਾਂ ਹੁੰਦਾ ਰਹਿੰਦਾ ਹੈ, ਜਿਸ ਕਾਰਨ ਦਰਸ਼ਕਾਂ ਦੀ ਦਿਲਚਸਪੀ ਇਸ 'ਚ ਬਣੀ ਰਹਿੰਦੀ ਹੈ। Big Boss 11 new show: ਬਿਗ ਬਾਸ ਦੇ ਨਵੇਂ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇਇਸ ਵਾਰ ਦੇ ਸ਼ੋਅ 'ਚ ਗਵਾਂਢੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਇੱਕ ਕਲੋਨੀ ਵਰਗਾ ਮਾਹੌਲ ਬਣਾਇਆ ਗਿਆ ਹੈ। Big Boss 11 new show: ਬਿਗ ਬਾਸ ਦੇ ਨਵੇਂ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇਹੁਣ, ਜਿਹੇ ਬਿਗ ਬਾਸ Big Boss 11 ਦੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਹਨਾਂ 'ਚ ਇਸ ਘਰ ਦੇ ਹਰ ਏਰੀਆ ਦੀ ਤਸਵੀਰ ਸ਼ਾਮਿਲ ਹੈ। Big Boss 11 new show: ਬਿਗ ਬਾਸ ਦੇ ਨਵੇਂ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇਇਸ ਘਰ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਹੈ। —PTC News


Top News view more...

Latest News view more...