Wed, Apr 24, 2024
Whatsapp

Big Breaking: ਪਟਿਆਲਾ: ਭਾਦਸੋਂ ਰੋਡ 'ਤੇ ਪੰਜਾਬ ਪੁਲਿਸ ਦੀ ਬਦਮਾਸ਼ਾਂ ਨਾਲ ਮੁੱਠਭੇੜ, 2 ਬਦਮਾਸ਼ ਕਾਬੂ, ਮੁਕਾਬਲਾ ਜਾਰੀ

Written by  Jashan A -- February 02nd 2019 06:20 PM -- Updated: February 02nd 2019 06:24 PM
Big Breaking: ਪਟਿਆਲਾ: ਭਾਦਸੋਂ ਰੋਡ 'ਤੇ ਪੰਜਾਬ ਪੁਲਿਸ ਦੀ ਬਦਮਾਸ਼ਾਂ ਨਾਲ ਮੁੱਠਭੇੜ, 2 ਬਦਮਾਸ਼ ਕਾਬੂ, ਮੁਕਾਬਲਾ ਜਾਰੀ

Big Breaking: ਪਟਿਆਲਾ: ਭਾਦਸੋਂ ਰੋਡ 'ਤੇ ਪੰਜਾਬ ਪੁਲਿਸ ਦੀ ਬਦਮਾਸ਼ਾਂ ਨਾਲ ਮੁੱਠਭੇੜ, 2 ਬਦਮਾਸ਼ ਕਾਬੂ, ਮੁਕਾਬਲਾ ਜਾਰੀ

Big Breaking: ਪਟਿਆਲਾ: ਭਾਦਸੋਂ ਰੋਡ 'ਤੇ ਪੰਜਾਬ ਪੁਲਿਸ ਦੀ ਬਦਮਾਸ਼ਾਂ ਨਾਲ ਮੁੱਠਭੇੜ, 2 ਬਦਮਾਸ਼ ਕਾਬੂ, ਮੁਕਾਬਲਾ ਜਾਰੀ ,ਪਟਿਆਲਾ: ਬੀਤੀ ਰਾਤ ਨਾਭਾ ਰੋਡ ਤੇ ਪੀ.ਆਰ.ਟੀ.ਸੀ ਦੀ ਵਰਕਸ਼ਾਪ ਕੋਲ ਆਈ.ਟੀ.ਆਈ ਨੇੜੇ ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ ਬਦਮਾਸ਼ਾ ਨਾਲ ਪਟਿਆਲਾ ਪੁਲਿਸ ਦੀ ਭਾਦਸੋਂ ਰੋਡ 'ਤੇ ਮੁੱਠਭੇੜ ਹੋਣ ਦੀ ਸੂਚਨਾ ਮਿਲੀ ਹੈ। [caption id="attachment_250169" align="aligncenter" width="300"]pti Big Breaking: ਪਟਿਆਲਾ: ਭਾਦਸੋਂ ਰੋਡ 'ਤੇ ਪੰਜਾਬ ਪੁਲਿਸ ਦੀ ਬਦਮਾਸ਼ਾਂ ਨਾਲ ਮੁੱਠਭੇੜ, 2 ਬਦਮਾਸ਼ ਕਾਬੂ, ਮੁਕਾਬਲਾ ਜਾਰੀ[/caption] ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਮੁਕਾਬਲੇ 'ਚ ਦੋ ਨੂੰ ਕਾਬੂ ਕਰ ਲਿਆ ਹੈ। ਪਰ ਮੁਕਾਬਲਾ ਅਜੇ ਜਾਰੀ ਹੈ। [caption id="attachment_250170" align="aligncenter" width="300"]pti Big Breaking: ਪਟਿਆਲਾ: ਭਾਦਸੋਂ ਰੋਡ 'ਤੇ ਪੰਜਾਬ ਪੁਲਿਸ ਦੀ ਬਦਮਾਸ਼ਾਂ ਨਾਲ ਮੁੱਠਭੇੜ, 2 ਬਦਮਾਸ਼ ਕਾਬੂ, ਮੁਕਾਬਲਾ ਜਾਰੀ[/caption] ਮਿਲੀ ਜਾਣਕਾਰੀ ਮੁਤਾਬਕ ਇਸ ਮੁਕਾਬਲੇ 'ਚ ਪੁਲਿਸ ਟੀਮ ਦੀ ਅਗਵਾਈ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਖ਼ੁਦ ਕਰ ਰਹੇ ਹਨ। -PTC News


Top News view more...

Latest News view more...