Advertisment

BIGG BOSS 13 : ਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ ਦਾ ਫੜਿਆ ਗਿਆ ਸਭ ਤੋਂ ਵੱਡਾ ਝੂਠ

author-image
Shanker Badra
Updated On
New Update
BIGG BOSS 13 : ਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ ਦਾ ਫੜਿਆ ਗਿਆ ਸਭ ਤੋਂ ਵੱਡਾ ਝੂਠ
Advertisment
BIGG BOSS 13 : ਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ ਦਾ ਫੜਿਆ ਗਿਆ ਸਭ ਤੋਂ ਵੱਡਾ ਝੂਠ:ਨਵੀਂ ਦਿੱਲੀ : ਬਿੱਗ ਬੌਸ ਦਾ ਘਰ ਹਮੇਸ਼ਾ ਹੀ ਚਰਚਾ ਵਿੱਚ ਰਿਹਾ ਹੈ। ਇਸ ਘਰ ਵਿੱਚ ਰਹਿਣ ਵਾਲ਼ੇ ਲੋਕ ਇਸ ਘਰ ਨੂੰ ਹੋਰ ਖ਼ਾਸ ਬਣਾ ਦਿੰਦੇ ਹਨ। ਬਿੱਗ ਬੌਸ -13 ਸੀਜ਼ਨ ਦੀ ਜਾਨ ਪੰਜਾਬ ਦੀ ਕੈਟਰੀਨਾ ਕੈਫ਼ ਉਰਫ਼ ਸ਼ਹਿਨਾਜ਼ ਗਿੱਲ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਦਰਸ਼ਕਾਂ ਨੂੰ ਸ਼ਹਿਨਾਜ਼ ਗਿੱਲ ਦਾ ਬੇਬਾਕ ਹੋਣਾ ਕਾਫ਼ੀ ਪਸੰਦ ਆ ਰਿਹਾ ਹੈ। Bigg Boss 13 : Shehnaz Gill Date of birth biggest lie In Home BIGG BOSS 13 : ਪੰਜਾਬ ਦੀ ਕੈਟਰੀਨਾ ਕੈਫ਼ਸ਼ਹਿਨਾਜ਼ ਗਿੱਲ ਦਾ ਫੜਿਆ ਗਿਆ ਸਭ ਤੋਂ ਵੱਡਾ ਝੂਠ ਹਾਲ ਹੀ ਸ਼ਹਿਨਾਜ਼ ਗਿੱਲ ਦਾ ਇੱਕ ਝੂਠ ਫੜਿਆ ਗਿਆ ਹੈ। ਦਰਅਸਲ ਸ਼ਹਿਨਾਜ਼ ਗਿੱਲ ਨੇ ਆਪਣੀ ਉਮਰ ਸਲਮਾਨ ਖਾਨ ਨੂੰ 25 ਸਾਲ ਦੱਸੀ ਹੋਈ ਹੈ ਲੇਕਿਨ HerdHUSH ਨਾਂ ਦੇ ਟਵਿਟਰ ਹੈਂਡਲ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਸ਼ਹਿਨਾਜ਼ ਦੀ ਜਨਮ ਤਾਰੀਕ 27 ਜਨਵਰੀ 1993 ਹੈ। ਇਸ ਹਿਸਾਬ ਨਾਲ ਸ਼ਹਿਨਾਜ਼ ਆਉਣ ਵਾਲੀ 27 ਜਨਵਰੀ ਨੂੰ ਆਪਣੇ 27 ਸਾਲ ਪੂਰੇ ਕਰ ਲਵੇਗੀ ਤੇ 28ਵੇਂ ਸਾਲ 'ਚ ਐਂਟਰੀ ਕਰ ਲਵੇਗੀ।
Advertisment
Bigg Boss 13 : Shehnaz Gill Date of birth biggest lie In Home BIGG BOSS 13 : ਪੰਜਾਬ ਦੀ ਕੈਟਰੀਨਾ ਕੈਫ਼ਸ਼ਹਿਨਾਜ਼ ਗਿੱਲ ਦਾ ਫੜਿਆ ਗਿਆ ਸਭ ਤੋਂ ਵੱਡਾ ਝੂਠ ਦੱਸ ਦੇਈਏ ਕਿ ਸ਼ਹਿਨਾਜ਼ ਕੌਰ ਗਿੱਲ ਬਿੱਗ ਬੌਸ ਦੇ ਘਰ 'ਚ ਖੁਦ ਨੂੰ ਕਈ ਵਾਰ 25 ਸਾਲ ਦੀ ਦੱਸ ਚੁੱਕੀ ਹੈ। ਹੁਣ ਸਵਾਲ ਇਹ ਬਣਦਾ ਹੈ ਕਿ ਸ਼ਹਿਨਾਜ਼ ਨੇ ਇਹ ਝੂਠ ਕਿਉਂ ਬੋਲਿਆ ਹੈ। ਕੀ ਸਾਰਿਆਂ ਦੀ ਅੱਖਾਂ ਦਾ ਤਾਰਾ ਬਣਨ ਲਈ ਉਸਨੇ ਖੁਦ ਦੀ ਘੱਟ ਉਮਰ ਦੱਸੀ ਹੈ। ਇਸਦਾ ਜਵਾਬ ਤਾਂ ਸ਼ਹਿਨਾਜ਼ ਗਿੱਲ ਦੇ ਘਰ ਤੋਂ ਬਾਹਰ ਆਏ 'ਤੇ ਹੀ ਪਤਾ ਲੱਗੇਗਾ। Bigg Boss 13 : Shehnaz Gill Date of birth biggest lie In Home BIGG BOSS 13 : ਪੰਜਾਬ ਦੀ ਕੈਟਰੀਨਾ ਕੈਫ਼ਸ਼ਹਿਨਾਜ਼ ਗਿੱਲ ਦਾ ਫੜਿਆ ਗਿਆ ਸਭ ਤੋਂ ਵੱਡਾ ਝੂਠ ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਸ਼ਹਿਨਾਜ਼ ਸਿਧਾਰਥ ਸ਼ੁਕਲਾ ਦੇ ਪਿਆਰ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸ਼ਹਿਨਾਜ਼, ਸਿਧਾਰਥ ਨੂੰ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਚੁੱਕੀ ਹੈ। ਦਰਸ਼ਕਾਂ ਨੂੰ ਸਿਧਾਰਥ ਤੇ ਸ਼ਹਿਨਾਜ਼ ਦੀ ਜੋੜ੍ਹੀ ਖ਼ੂਬ ਪਸੰਦ ਆ ਰਹੀ ਹੈ ਲੇਕਿਨ ਸ਼ਹਿਨਾਜ਼ ਦੇ ਪਿਤਾ ਨੇ ਘਰ ਵਿੱਚ ਆ ਕੇ ਸ਼ਹਿਨਾਜ਼ ਨੂੰ ਖ਼ੁਦ ਦੀ ਗੈਮ ਖੇਲਣ ਲਈ ਕਿਹਾ ਹੈ। -PTCNews
-
latest-news india-latest-news news-in-punjabi news-in-punjab bigg-boss-13
Advertisment

Stay updated with the latest news headlines.

Follow us:
Advertisment