Thu, Apr 18, 2024
Whatsapp

ਅਜੀਬੋ ਗਰੀਬ!! ਪਤਨੀ ਦੇ ਨਾ ਨਹਾਉਣ 'ਤੇ ਪਤੀ ਨੇ ਪਤਨੀ ਤੋਂ ਮੰਗਿਆ ਤਲਾਕ

Written by  Jashan A -- January 24th 2019 05:18 PM -- Updated: January 24th 2019 05:38 PM
ਅਜੀਬੋ ਗਰੀਬ!! ਪਤਨੀ ਦੇ ਨਾ ਨਹਾਉਣ 'ਤੇ ਪਤੀ ਨੇ ਪਤਨੀ ਤੋਂ ਮੰਗਿਆ ਤਲਾਕ

ਅਜੀਬੋ ਗਰੀਬ!! ਪਤਨੀ ਦੇ ਨਾ ਨਹਾਉਣ 'ਤੇ ਪਤੀ ਨੇ ਪਤਨੀ ਤੋਂ ਮੰਗਿਆ ਤਲਾਕ

ਅਜੀਬੋ ਗਰੀਬ!! ਪਤਨੀ ਦੇ ਨਾ ਨਹਾਉਣ 'ਤੇ ਪਤੀ ਨੇ ਪਤਨੀ ਤੋਂ ਮੰਗਿਆ ਤਲਾਕ,ਪਟਨਾ: ਬਿਹਾਰ ਦੇ ਪਟਨਾ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਨੂੰ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਪਟਨਾ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਪਤਨੀ ਤੋਂ ਤਲਾਕ ਮੰਗਿਆ ਹੈ ਕਿ ਉਹ ਨਹਾਉਂਦੀ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਪਟਨਾ ਦੇ ਮਸੌਡੀ ਦੇ ਡੁਮਰਾ ਇਲਾਕੇ ਦੀ ਹੈ। [caption id="attachment_245311" align="aligncenter" width="300"]divorce ਅਜੀਬੋ ਗਰੀਬ!! ਪਤਨੀ ਦੇ ਨਾ ਨਹਾਉਣ 'ਤੇ ਪਤੀ ਨੇ ਪਤਨੀ ਤੋਂ ਮੰਗਿਆ ਤਲਾਕ[/caption] ਪਤੀ ਨੇ ਅਦਾਲਤ ਵਿਚ ਤਲਾਕ ਦੀ ਅਰਜ਼ੀ ਲਗਾਈ ਹੈ। ਤਲਾਕ ਦਾ ਕਾਰਨ ਉਸ ਨੇ ਇਹ ਦੱਸਿਆ ਹੈ ਕਿ ਉਸ ਦੀ ਪਤਨੀ ਨਹਾਉਂਦੀ ਨਹੀਂ ਹੈ। ਨਾ ਹੀ ਉਸ ਦੀ ਵਾਲ ਧੋਂਦੀ ਹੈ। ਉਸ ਦੇ ਸਰੀਰ ਤੋਂ ਬਦਬੂ ਆਉਂਦੀ ਹੈ। ਇਸ ਲਈ ਮੈਨੂੰ ਛੇਤੀ ਤਲਾਕ ਦਿੱਤਾ ਜਾਵੇ। [caption id="attachment_245310" align="aligncenter" width="300"]divorce ਅਜੀਬੋ ਗਰੀਬ!! ਪਤਨੀ ਦੇ ਨਾ ਨਹਾਉਣ 'ਤੇ ਪਤੀ ਨੇ ਪਤਨੀ ਤੋਂ ਮੰਗਿਆ ਤਲਾਕ[/caption] ਦੂਜੇ ਪਾਸੇ ਵਿਅਕਤੀ ਦੀ ਪਤਨੀ ਨੇ ਵੀ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ। ਜਿਸ ਤੋਂ ਬਾਅਦ ਕਮਿਸ਼ਨ ਨੇ ਨੋਟਿਸ ਭੇਜਿਆ। ਨੋਟਿਸ ਮਿਲਣ ਤੋਂ ਬਾਅਦ ਪਤੀ ਕਮਿਸ਼ਨ ਕੋਲ ਪਹੁੰਚਿਆ ਤਾਂ ਉਸ ਨੇ ਸਾਰੀ ਗੱਲ ਮਹਿਲਾ ਕਮਿਸ਼ਨ ਨੂੰ ਦੱਸੀ। -PTC News


Top News view more...

Latest News view more...