ਰਾਜਸਥਾਨ ਦੇ ਬੀਕਾਨੇਰ ਵਿੱਚ ਸਰਹੱਦ ਨੇੜੇ ਹਵਾਈ ਫੌਜ ਨੇ ਸੁੱਟਿਆ ਪਾਕਿਸਤਾਨੀ ਡਰੋਨ

Bikaner international border shot down Pakistani drone
ਰਾਜਸਥਾਨ ਦੇ ਬੀਕਾਨੇਰ ਵਿੱਚ ਸਰਹੱਦ ਨੇੜੇ ਹਵਾਈ ਫੌਜ ਨੇ ਸੁੱਟਿਆ ਪਾਕਿਸਤਾਨੀ ਡਰੋਨ

ਰਾਜਸਥਾਨ ਦੇ ਬੀਕਾਨੇਰ ਵਿੱਚ ਸਰਹੱਦ ਨੇੜੇ ਹਵਾਈ ਫੌਜ ਨੇ ਸੁੱਟਿਆ ਪਾਕਿਸਤਾਨੀ ਡਰੋਨ:ਜੈਪੁਰ : ਰਾਜਸਥਾਨ ਦੇ ਬੀਕਾਨੇਰ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਅੱਜ ਸਵੇਰੇ 11.30 ਵਜੇ ਭਾਰਤੀ ਹਵਾਈ ਫੌਜ ਦੇ ਇੱਕ ਸੁਖੋਈ 30ਐਮ.ਕੇ.ਆਈ ਨੇ ਪਾਕਿਸਤਾਨੀ ਡਰੋਨ ਸੁੱਟ ਦਿੱਤਾ ਹੈ।ਇਸ ਡਰੋਨ ਦਾ ਪਤਾ ਭਾਰਤੀ ਹਵਾਈ ਰੱਖਿਆ ਰਾਡਾਰ ਦੁਆਰਾ ਲਗਾਇਆ ਗਿਆ ਸੀ।

Bikaner international border shot down Pakistani drone
ਰਾਜਸਥਾਨ ਦੇ ਬੀਕਾਨੇਰ ਵਿੱਚ ਸਰਹੱਦ ਨੇੜੇ ਹਵਾਈ ਫੌਜ ਨੇ ਸੁੱਟਿਆ ਪਾਕਿਸਤਾਨੀ ਡਰੋਨ

ਜਾਣਕਾਰੀ ਅਨੁਸਾਰ ਪਾਕਿਸਤਾਨੀ ਡਰੋਨ ਨੇ ਬੀਕਾਨੇਰ ਨੇੜੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ,ਜਿਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਜਵਾਨਾਂ ਨੇ ਉਸ ਪਾਕਿਸਤਾਨੀ ਡਰੋਨ ‘ਤੇ ਗੋਲੀਬਾਰੀ ਕੀਤੀ ਅਤੇ ਪਾਕਿਸਤਾਨੀ ਡਰੋਨ ਹੇਠਾਂ ਡਿੱਗ ਗਿਆ।
-PTCNews