Fri, Apr 19, 2024
Whatsapp

ਦੇਖੋ ,ਅਰਬਪਤੀ ਬਿਲ ਗੇਟਸ ਦੀ ਸਾਦਗੀ , ਬਰਗਰ ਖਾਣ ਲਈ ਲੱਗਾ ਕਤਾਰ 'ਚ , ਤਸਵੀਰ ਵਾਇਰਲ

Written by  Shanker Badra -- January 18th 2019 02:03 PM
ਦੇਖੋ ,ਅਰਬਪਤੀ ਬਿਲ ਗੇਟਸ ਦੀ ਸਾਦਗੀ , ਬਰਗਰ ਖਾਣ ਲਈ ਲੱਗਾ ਕਤਾਰ 'ਚ , ਤਸਵੀਰ ਵਾਇਰਲ

ਦੇਖੋ ,ਅਰਬਪਤੀ ਬਿਲ ਗੇਟਸ ਦੀ ਸਾਦਗੀ , ਬਰਗਰ ਖਾਣ ਲਈ ਲੱਗਾ ਕਤਾਰ 'ਚ , ਤਸਵੀਰ ਵਾਇਰਲ

ਦੇਖੋ ,ਅਰਬਪਤੀ ਬਿਲ ਗੇਟਸ ਦੀ ਸਾਦਗੀ , ਬਰਗਰ ਖਾਣ ਲਈ ਲੱਗਾ ਕਤਾਰ 'ਚ , ਤਸਵੀਰ ਵਾਇਰਲ:ਸਿਆਟਲ : ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ 'ਚੋਂ ਇੱਕ ਬਿੱਲ ਗੇਟਸ ਦਾ ਨਾਂਅ ਵੀ ਸਾਹਮਣੇ ਆਉਂਦਾ ਹੈ। [caption id="attachment_242080" align="aligncenter" width="300"]Bill Gates Seattle burger line standing photographed
ਦੇਖੋ ,ਅਰਬਪਤੀ ਬਿਲ ਗੇਟਸ ਦੀ ਸਾਦਗੀ , ਬਰਗਰ ਖਾਣ ਲਈ ਲੱਗਾ ਕਤਾਰ 'ਚ , ਤਸਵੀਰ ਵਾਇਰਲ[/caption] ਇਸ ਸਮੇਂ ਬਿੱਲ ਗੇਟਸ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ 'ਚੋਂ ਦੂਸਰੇ ਸਥਾਨ ‘ਤੇ ਹਨ ਪਰ ਏਨੀ ਦੌਲਤ ਹੋਣ ਦੇ ਬਾਅਦ ਵੀ ਬਿਲ ਗੇਟਸ ਆਪਣੀ ਆਮਦਨ ਨੂੰ ਦੁਨੀਆਂ ਦੇ ਸਾਹਮਣੇ ਪੇਸ ਨਹੀਂ ਕਰਦੇ।ਇਸ ਦੇ ਨਾਲ ਹੀ ਇੱਕ ਹੋਰ ਗੱਲ ਸਾਹਮਣੇ ਆਈ ਹੈ ,ਉਹ ਬਿਲ ਗੇਟਸ ਦੀ ਸਾਦਗੀ।ਅਰਬਪਤੀ ਬਿਲ ਗੇਟਸ ਦੀ ਸਾਦਗੀ ਦੀ ਇੰਨੀ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।ਭਾਵੇਂ ਬਿਲ ਗੇਟਸ ਕੋਲ ਅਣਗਿਣਤ ਪੈਸਾ ਹੈ ਪਰ ਉਨ੍ਹਾਂ ਆਪਣੇ ਕੋਲ ਪੈਸਾ ਹੋਣ ਦਾ ਕਦੇ ਸ਼ੋਅ-ਆਫ ਨਹੀਂ ਕੀਤਾ। [caption id="attachment_242082" align="aligncenter" width="225"]Bill Gates Seattle burger line standing photographed
ਦੇਖੋ ,ਅਰਬਪਤੀ ਬਿਲ ਗੇਟਸ ਦੀ ਸਾਦਗੀ , ਬਰਗਰ ਖਾਣ ਲਈ ਲੱਗਾ ਕਤਾਰ 'ਚ , ਤਸਵੀਰ ਵਾਇਰਲ[/caption] ਅਰਬਪਤੀ ਬਿਲ ਗੇਟਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਹੈ ,ਜਿਸ 'ਚ ਉਹ ਸਿਆਟਲ ਸ਼ਹਿਰ 'ਦੇ ਕਿਸੇ ਰੇਸਤਰਾਂ ਅੱਗੇ ਬਰਗਰ ਲੈਣ ਲਈ ਲਾਈਨ 'ਚ ਲੱਗੇ ਨਜ਼ਰ ਆ ਰਹੇ ਹਨ।ਬਿਲ ਗੇਟਸ ਦੀ ਇਹ ਤਸਵੀਰ ਮੰਗਲਵਾਰ ਨੂੰ ਫੇਸਬੁੱਕ 'ਤੇ ਸ਼ੇਅਰ ਕੀਤੀ ਗਈ,ਜਿਸ 'ਚ ਉਹ ਆਮ ਸਾਦੇ ਕੱਪੜਿਆਂ 'ਚ ਸਾਦੇ ਅੰਦਾਜ਼ 'ਚ ਖਾਣਾ ਲੈਣ ਦੀ ਉਡੀਕ ਕਰਦੇ ਨਜ਼ਰ ਆ ਰਹੇ ਹਨ।ਇਸ ਤਸਵੀਰ ਨੂੰ ਫੇਸਬੁੱਕ 'ਤੇ ਤਕਰੀਬਨ 12 ਹਜ਼ਾਰ ਲੋਕਾਂ ਨੇ ਸ਼ੇਅਰ ਕੀਤਾ ਹੈ।ਬਿਲ ਗੇਟਸ ਨੂੰ ਆਪਣੇ ਇਸ ਅੰਦਾਜ਼ ਲਈ ਪੂਰੀ ਦੁਨੀਆ 'ਚੋਂ ਪਿਆਰੇ ਪਿਆਰੇ ਕੁਮੈਂਟਸ ਮਿਲ ਰਹੇ ਹਨ। [caption id="attachment_242081" align="aligncenter" width="300"] Bill Gates Seattle burger line standing photographed
ਦੇਖੋ ,ਅਰਬਪਤੀ ਬਿਲ ਗੇਟਸ ਦੀ ਸਾਦਗੀ , ਬਰਗਰ ਖਾਣ ਲਈ ਲੱਗਾ ਕਤਾਰ 'ਚ , ਤਸਵੀਰ ਵਾਇਰਲ[/caption] ਇਸ ਤੋਂ ਪਹਿਲਾਂ ਵੀ ਬਿਲ ਗੇਟਸ ਆਪਣੇ ਚੰਗੇ ਕੰਮ ਕਰਕੇ ਚਰਚਾ ਵਿੱਚ ਆਏ ਸਨ।ਦੱਸ ਦੇਈਏ ਕਿ ਦੁਨੀਆਂ ਦੇ ਉਸ ਸਮੇਂ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ 4.6 ਅਰਬ ਡਾਲਰ ਦਾਨ ਕੀਤੇ ਸਨ।ਦੱਸਿਆ ਜਾਂਦਾ ਹੈ ਕਿ ਸਾਲ 2000 ਦੇ ਬਾਅਦ ਤੋਂ ਗੇਟਸ ਵੱਲੋਂ ਦਿੱਤੇ ਗਏ ਦਾਨਾਂ ਵਿੱਚੋਂ ਇਹ ਸੱਭ ਤੋਂ ਵੱਡੀ ਰਕਮ ਸੀ। -PTCNews


Top News view more...

Latest News view more...