Advertisment

ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ 'ਚ ਕੀਤਾ ਰੋਸ਼ ਪ੍ਰਦਰਸ਼ਨ

author-image
Shanker Badra
New Update
ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ 'ਚ ਕੀਤਾ ਰੋਸ਼ ਪ੍ਰਦਰਸ਼ਨ
Advertisment
ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ 'ਚ ਕੀਤਾ ਰੋਸ਼ ਪ੍ਰਦਰਸ਼ਨ:ਕੇਰਲਾ 'ਚ ਪਿਛਲੇ ਸਮੇਂ ਤੋਂ ਭਾਜਪਾ ਵਰਕਰਾਂ ਦੀਆਂ ਹੱਤਆਿਵਾਂ ਰਹੀਆਂ ਹਨ ਜਿਸ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਨੇ ਅੱਜ ਚੰਡੀਗੜ  'ਚ ਇਕ ਰੋਸ਼ ਪ੍ਰਦਰਸ਼ਨ ਕੀਤਾ ।ਜਿਸ ਦੀ ਅਗਵਾਈ ਪਾਰਟੀ ਦੇ ਸੂਬਾਈ ਪ੍ਰਧਾਨ ਸੰਜੇ ਟੰਡਨ ਨੇ ਕੀਤੀ ਸੀ।ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਪਾਰਟੀ ਦੇ  ਵਰਕਰ ਹਾਜ਼ਿਰ ਸਨ ਜਿਨ੍ਹਾਂ ਵਿੱਚ ਪੰਚਕੂਲਾ ਵਿਧਾਇਕ ਗਿਆਨ  ਚੰਦ ਗੁਪਤਾ, ਹਰਿਆਣਾ  ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ, ਚੰਡੀਗੜ  ਅਤੇ ਪੰਜਾਬ ਸੰਗਠਨ ਦੇ ਦਿਨੇਸ਼ ਕੁਮਾਰ, ਰਾਜ ਦੇ ਮੁੱਖ ਮੰਤਰੀ ਚੰਦਰਸ਼ੇਖਰ, ਨੈਸ਼ਨਲ ਸਪੋਰਟਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਸ਼ਾਦ ਸ਼ਕਤੀ ਸ਼ਾਮਿਲ ਸਨ।ਭਾਰਤੀ ਜਨਤਾ ਪਾਰਟੀ  ਨੇ ਚੰਡੀਗੜ੍ਹ 'ਚ ਕੀਤਾ ਰੋਸ਼ ਪ੍ਰਦਰਸ਼ਨ:ਕੇਰਲਾ 'ਚ ਪਿਛਲੇ ਸਮੇਂ ਤੋਂ ਭਾਜਪਾ ਵਰਕਰਾਂ ਦੀਆਂ ਹੱਤਆਿਵਾਂ ਰਹੀਆਂ ਹਨ ਜਿਸ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਨੇ ਅੱਜ ਚੰਡੀਗੜ  'ਚ ਇਕ ਰੋਸ਼ ਪ੍ਰਦਰਸ਼ਨ ਕੀਤਾ ।ਜਿਸ ਦੀ ਅਗਵਾਈ ਪਾਰਟੀ ਦੇ ਸੂਬਾਈ ਪ੍ਰਧਾਨ ਸੰਜੇ ਟੰਡਨ ਨੇ ਕੀਤੀ ਸੀ।ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਪਾਰਟੀ ਦੇ  ਵਰਕਰ ਹਾਜ਼ਿਰ ਸਨ ਜਿਨ੍ਹਾਂ ਵਿੱਚ ਪੰਚਕੂਲਾ ਵਿਧਾਇਕ ਗਿਆਨ  ਚੰਦ ਗੁਪਤਾ, ਹਰਿਆਣਾ  ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ, ਚੰਡੀਗੜ  ਅਤੇ ਪੰਜਾਬ ਸੰਗਠਨ ਦੇ ਦਿਨੇਸ਼ ਕੁਮਾਰ, ਰਾਜ ਦੇ ਮੁੱਖ ਮੰਤਰੀ ਚੰਦਰਸ਼ੇਖਰ, ਨੈਸ਼ਨਲ ਸਪੋਰਟਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਸ਼ਾਦ ਸ਼ਕਤੀ ਸ਼ਾਮਿਲ ਸਨ।ਇਹ ਰੋਸ਼  ਪ੍ਰਦਰਸ਼ਨ 29 ਸੈਕਟਰ ਤੋਂ ਸ਼ੁਰੂ ਹੋਇਆ ਅਤੇ 30 ਸੈਕਟਰ ਵਿੱਚ ਕਮਿਊਨਿਸਟ ਪਾਰਟੀ ਮਾਰਕਸਬਾਦ  ਦੇ  ਦਫਤਰ ਦੇ ਸਾਹਮਣੇ ਸਮਾਪਿਤ ਕੀਤਾ। ਪੁਲੀਸ ਨੇ ਯਾਤਰਾ ਨੂੰ ਰੋਕਣ ਦੇ ਲਈ ਭਾਜਪਾ ਦੇ ਵਰਕਰਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਜਿਸ ਨਾਲ ਕਈ ਵਰਕਰ ਜ਼ਖ਼ਮੀ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੂਬਾ ਜਨਰਲ ਸਕੱਤਰ ਚੰਦਰ ਸ਼ੇਖਰ  ਨੇ ਇਸ ਦੀ ਸਖ਼ਤ  ਸਬਦਾਂ 'ਚ  ਨਿਖੇਧੀ ਕੀਤੀ ਹੈ।ਕੇਰਲ ਵਿੱਚ ਮਾਰਕਸਬਾਦ  ਦੀ ਕਮਿਊਨਿਸਟ ਪਾਰਟੀ  ਦੇ ਰਾਜ ਦੌਰਾਨ ਆਰ.ਐਸ.ਐਸ ਅਤੇ ਭਾਜਪਾ ਦੇ ਵਰਕਰਾਂ ਦੇ  ਹੋਏ ਕਤਲਾਂ ਦੇ ਰੋਸ਼  ਵਜੋ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਜੇਕਰ ਸੀਪੀਆਈ ਨੇ ਇਨ੍ਹਾਂ ਹਤਿਆਵਾਂ  ਨੂੰ ਰੋਕਿਆ  ਨਹੀਂ , ਤਾਂ ਭਾਜਪਾ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ  ਨੂੰ ਲੈ ਕੇ ਸੜਕਾਂ 'ਤੇ ਜਾਵੇਗੀ।ਇਸ ਮੌਕੇ ਪਾਰਟੀ ਦੇ ਸੂਬਾਈ ਪ੍ਰਧਾਨ ਸੰਜੇ ਟੰਡਨ ਨੇ ਬੋਲਦਿਆਂ ਕਿਹਾ ਕੇਰਲਾ ਵਿੱਚ  ਵਾਪਰੀਆਂ ਸਾਰੀਆਂ ਹਤਿਆਵਾਂ ਦੇ ਪਿੱਛੇ  ਸਿਆਸੀ ਸਾਜਿਸ਼ਾਂ  ਹੋ ਸਕਦੀਆਂ ਹਨ। ਇਹ ਸਭ ਉਨ੍ਹਾਂ ਦੀ ਪਾਰਟੀ ਦੇ ਇਸ਼ਾਰਿਆਂ  'ਤੇ ਹੋ ਰਿਹਾ  ਹੈ। ਇਸ ਤਰਾਂ ਦੀ ਰਾਜਨੀਤੀ ਨੂੰ ਭਾਰਤੀ ਜਨਤਾ ਪਾਰਟੀ ਕਦੇ ਵੀ ਬਰਦਾਸ਼ਤ ਨਹੀ ਕਰੇਗੀ।ਇਹ ਰੋਸ਼  ਪ੍ਰਦਰਸ਼ਨ 29 ਸੈਕਟਰ ਤੋਂ ਸ਼ੁਰੂ ਹੋਇਆ ਅਤੇ 30 ਸੈਕਟਰ ਵਿੱਚ ਕਮਿਊਨਿਸਟ ਪਾਰਟੀ ਮਾਰਕਸਬਾਦ  ਦੇ ਦਫਤਰ ਦੇ ਸਾਹਮਣੇ ਸਮਾਪਿਤ ਕੀਤਾ। ਪੁਲੀਸ ਨੇ ਯਾਤਰਾ ਨੂੰ ਰੋਕਣ ਦੇ ਲਈ ਭਾਜਪਾ ਦੇ ਵਰਕਰਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਜਿਸ ਨਾਲ ਕਈ ਵਰਕਰ ਜ਼ਖ਼ਮੀ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੂਬਾ ਜਨਰਲ ਸਕੱਤਰ ਚੰਦਰ ਸ਼ੇਖਰ  ਨੇ ਇਸ ਦੀ ਸਖ਼ਤ  ਸਬਦਾਂ 'ਚ  ਨਿਖੇਧੀ ਕੀਤੀ ਹੈ।ਕੇਰਲ ਵਿੱਚ ਮਾਰਕਸਬਾਦ  ਦੀ ਕਮਿਊਨਿਸਟ ਪਾਰਟੀ  ਦੇ ਰਾਜ ਦੌਰਾਨ ਆਰ.ਐਸ.ਐਸ ਅਤੇ ਭਾਜਪਾ ਦੇ ਵਰਕਰਾਂ ਦੇ  ਹੋਏ ਕਤਲਾਂ ਦੇ ਰੋਸ਼  ਵਜੋ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਜੇਕਰ ਸੀਪੀਆਈ ਨੇ ਇਨ੍ਹਾਂ ਹਤਿਆਵਾਂ  ਨੂੰ ਰੋਕਿਆ  ਨਹੀਂ , ਤਾਂ ਭਾਜਪਾ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ  ਨੂੰ ਲੈ ਕੇ ਸੜਕਾਂ 'ਤੇ ਜਾਵੇਗੀ।ਇਸ ਮੌਕੇ ਪਾਰਟੀ ਦੇ ਸੂਬਾਈ ਪ੍ਰਧਾਨ ਸੰਜੇ ਟੰਡਨ ਨੇ ਬੋਲਦਿਆਂ ਕਿਹਾ ਕੇਰਲਾ ਵਿੱਚ  ਵਾਪਰੀਆਂ ਸਾਰੀਆਂ ਹਤਿਆਵਾਂ ਦੇ ਪਿੱਛੇ  ਸਿਆਸੀ ਸਾਜਿਸ਼ਾਂ  ਹੋ ਸਕਦੀਆਂ ਹਨ। ਇਹ ਸਭ ਉਨ੍ਹਾਂ ਦੀ ਪਾਰਟੀ ਦੇ ਇਸ਼ਾਰਿਆਂ  'ਤੇ ਹੋ ਰਿਹਾ  ਹੈ। ਇਸ ਤਰਾਂ ਦੀ ਰਾਜਨੀਤੀ ਨੂੰ ਭਾਰਤੀ ਜਨਤਾ ਪਾਰਟੀ ਕਦੇ ਵੀ ਬਰਦਾਸ਼ਤ ਨਹੀ ਕਰੇਗੀ।-
bjp rahul-gandhi narinder-modhi capitan-amrinder-singh congrash
Advertisment

Stay updated with the latest news headlines.

Follow us:
Advertisment