Fri, Apr 19, 2024
Whatsapp

ਹੁਣ ਹਰਿਆਣਾ 'ਚ BJP-JJP ਦੀ ਬਣੇਗੀ ਸਰਕਾਰ , ਜਾਣੋਂ ਕਿਸ ਪਾਰਟੀ ਦਾ ਹੋਵੇਗਾ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ

Written by  Shanker Badra -- October 26th 2019 09:42 AM
ਹੁਣ ਹਰਿਆਣਾ 'ਚ BJP-JJP ਦੀ ਬਣੇਗੀ ਸਰਕਾਰ , ਜਾਣੋਂ ਕਿਸ ਪਾਰਟੀ ਦਾ ਹੋਵੇਗਾ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ

ਹੁਣ ਹਰਿਆਣਾ 'ਚ BJP-JJP ਦੀ ਬਣੇਗੀ ਸਰਕਾਰ , ਜਾਣੋਂ ਕਿਸ ਪਾਰਟੀ ਦਾ ਹੋਵੇਗਾ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ

ਹੁਣ ਹਰਿਆਣਾ 'ਚ BJP-JJP ਦੀ ਬਣੇਗੀ ਸਰਕਾਰ , ਜਾਣੋਂ ਕਿਸ ਪਾਰਟੀ ਦਾ ਹੋਵੇਗਾ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ:ਹਰਿਆਣਾ : ਹਰਿਆਣਾ ਵਿੱਚਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਗਠਜੋੜ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਸਨ ,ਜੋ ਹੁਣ ਖ਼ਤਮ ਹੋ ਗਈਆਂ ਹਨ। ਹਰਿਆਣਾ ਵਿੱਚ ਹੁਣ ਭਾਜਪਾ ਅਤੇ ਜੇਜੇਪੀ ਵਿਚਾਲੇ ਗੱਠਜੋੜ ਹੋ ਗਿਆ ਹੈ। [caption id="attachment_353548" align="aligncenter" width="300"]BJP-JJP to form government in Haryana ,CM Bjp and JJP deputy CM : Amit Shah ਹੁਣ ਹਰਿਆਣਾ 'ਚ BJP-JJP ਦੀ ਬਣੇਗੀ ਸਰਕਾਰ , ਜਾਣੋਂ ਕਿਸ ਪਾਰਟੀ ਦਾ ਹੋਵੇਗਾ ਮੁੱਖ ਮੰਤਰੀ ਅਤੇਉੱਪ ਮੁੱਖ ਮੰਤਰੀ[/caption] ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੋਵਾਂ ਧਿਰਾਂ ਨੇ ਫ਼ੈਸਲਾ ਕੀਤਾ ਹੈ ਕਿ ਹਰਿਆਣਾ ਵਿੱਚ ਜੇਜੇਪੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਇਸ ਦੇ ਇਲਾਵਾ ਕਈ ਆਜ਼ਾਦ ਵਿਧਾਇਕਾਂ ਨੇ ਵੀ ਇਸ ਗੱਠਜੋੜ ਦਾ ਸਮਰੱਥਨ ਕੀਤਾ ਹੈ। ਜਾਣਕਾਰੀ ਅਨੁਸਾਰ ਹਰਿਆਣਾ ਵਿੱਚ ਹੁਣ ਭਾਜਪਾ ਅਤੇ ਜੇਜੇਪੀ ਗੱਠਜੋੜ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਵਿੱਚ ਅਗਲੇ 5 ਸਾਲਾਂ ਲਈ ਹਰਿਆਣਾ ਦੇ ਵਿਕਾਸ 'ਤੇ ਕੰਮ ਕੀਤਾ ਜਾਵੇਗਾ। ਉੱਪ ਮੁੱਖ ਮੰਤਰੀ ਦਾ ਅਹੁਦਾ ਜੇਜੇਪੀ ਨੂੰ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਬੀਜੇਪੀ ਤੋਂ ਬਣੇਗਾ। [caption id="attachment_353549" align="aligncenter" width="300"]BJP-JJP to form government in Haryana ,CM Bjp and JJP deputy CM : Amit Shah ਹੁਣ ਹਰਿਆਣਾ 'ਚ BJP-JJP ਦੀ ਬਣੇਗੀ ਸਰਕਾਰ , ਜਾਣੋਂ ਕਿਸ ਪਾਰਟੀ ਦਾ ਹੋਵੇਗਾ ਮੁੱਖ ਮੰਤਰੀ ਅਤੇਉੱਪ ਮੁੱਖ ਮੰਤਰੀ[/caption] ਦਿੱਲੀ ਵਿੱਚ ਸ਼ੁੱਕਰਵਾਰ ਨੂੰ ਜਨਨਾਇਕ ਜਨਤਾ ਪਾਰਟੀ ਦੇ ਨੇਤਾ ਦੁਸ਼ਯੰਤ ਚੌਟਾਲਾ ਨੇ ਪ੍ਰੈੱਸ ਕਾਨਫਰੰਸ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਮਨ ਮਿਨੀਅਮ ਪ੍ਰੋਗਰਾਮ ਨਾਲ ਜਿਸ ਦੀ ਸਹਿਮਤੀ ਹੋਵੇਗੀ, ਜੇਜੇਪੀ ਉਸ ਨਾਲ ਮਿਲ ਕੇ ਸੂਬੇ ਵਿੱਚ ਸਰਕਾਰ ਬਣਾਵੇਗੀ। [caption id="attachment_353547" align="aligncenter" width="300"]BJP-JJP to form government in Haryana ,CM Bjp and JJP deputy CM : Amit Shah ਹੁਣ ਹਰਿਆਣਾ 'ਚ BJP-JJP ਦੀ ਬਣੇਗੀ ਸਰਕਾਰ , ਜਾਣੋਂ ਕਿਸ ਪਾਰਟੀ ਦਾ ਹੋਵੇਗਾ ਮੁੱਖ ਮੰਤਰੀ ਅਤੇਉੱਪ ਮੁੱਖ ਮੰਤਰੀ[/caption] ਦੱਸ ਦੇਈਏ ਕਿ ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਇਸ ਵਾਰ ਸਿਰਫ਼ 40 ਸੀਟਾਂ ਹੀ ਮਿਲ ਸਕੀਆਂ ਹਨ ,ਜਿਸ ਕਰਕੇ ਉਹ ਨਿਰੋਲ ਸਰਕਾਰ ਬਣਾਉਣ ਦੀ ਹਾਲਤ ਵਿੱਚ ਨਹੀਂ ਸਨ। ਹਰਿਆਣਾ 'ਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 46 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੁੰਦੀ ਹੈ। -PTCNews


Top News view more...

Latest News view more...