Fri, Apr 19, 2024
Whatsapp

ਇੱਕ ਵਿਅਕਤੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ ਨਰਸਿਮ੍ਹਾ ਰਾਓ 'ਤੇ ਸੁੱਟੀ ਜੁੱਤੀ

Written by  Shanker Badra -- April 18th 2019 03:44 PM -- Updated: April 18th 2019 03:50 PM
ਇੱਕ ਵਿਅਕਤੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ ਨਰਸਿਮ੍ਹਾ ਰਾਓ 'ਤੇ ਸੁੱਟੀ ਜੁੱਤੀ

ਇੱਕ ਵਿਅਕਤੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ ਨਰਸਿਮ੍ਹਾ ਰਾਓ 'ਤੇ ਸੁੱਟੀ ਜੁੱਤੀ

ਇੱਕ ਵਿਅਕਤੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ ਨਰਸਿਮ੍ਹਾ ਰਾਓ 'ਤੇ ਸੁੱਟੀ ਜੁੱਤੀ:ਨਵੀਂ ਦਿੱਲੀ : ਦਿੱਲੀ 'ਚ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਚ ਭਾਜਪਾ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਜੀ.ਵੀ.ਐਲ. ਨਰਸਿਮ੍ਹਾ ਵੱਲੋਂ ਭੋਪਾਲ ਸੀਟ ਤੋਂ ਸਾਧਵੀ ਪ੍ਰਗਯਾ ਸਿੰਘ ਨੂੰ ਉਮੀਦਵਾਰ ਬਣਾਏ ਜਾਣ ਦੇ ਸੰਬੰਧ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਸੀ। [caption id="attachment_284363" align="aligncenter" width="300"]BJP leader press conference During One man Shoe shoe flung Shoe hurled
ਇੱਕ ਵਿਅਕਤੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ ਨਰਸਿਮ੍ਹਾ ਰਾਓ 'ਤੇ ਸੁੱਟੀ ਜੁੱਤੀ[/caption] ਇਸ ਦੌਰਾਨ ਓਥੇ ਮੌਜੂਦ ਇੱਕ ਵਿਅਕਤੀ ਨੇ ਭਾਜਪਾ ਦੇ ਬੁਲਾਰੇ ਜੀ.ਵੀ.ਐਲ. ਨਰਸਿਮ੍ਹਾ ਜੁੱਤੀ ਸੁੱਟ ਕੇ ਹਮਲਾ ਕਰ ਦਿੱਤਾ ਹੈ।ਇਸ ਘਟਨਾ ਮਗਰੋਂ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਦੋਸ਼ੀ ਵਿਅਕਤੀ ਨੂੰ ਫੜ ਲਿਆ ਹੈ ਅਤੇ ਉਸ ਨੂੰ ਬਾਹਰ ਲੈ ਗਏ। [caption id="attachment_284365" align="aligncenter" width="300"]BJP leader press conference During One man Shoe shoe flung Shoe hurled
ਇੱਕ ਵਿਅਕਤੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ ਨਰਸਿਮ੍ਹਾ ਰਾਓ 'ਤੇ ਸੁੱਟੀ ਜੁੱਤੀ[/caption] ਦੱਸਿਆ ਜਾ ਰਿਹਾ ਹੈ ਕਿ ਜੁੱਤੀ ਮਾਰਨ ਵਾਲਾ ਵਿਅਕਤੀ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦਾ ਹੈ।ਉਸ ਵਿਅਕਤੀ ਦਾ ਨਾਂ ਸ਼ਕਤੀ ਭਾਰਗਵ ਦੱਸਿਆ ਜਾ ਰਿਹਾ ਹੈ।ਪੁਲਿਸ ਵੱਲੋਂ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। [caption id="attachment_284362" align="aligncenter" width="300"]BJP leader press conference During One man Shoe shoe flung Shoe hurled
ਇੱਕ ਵਿਅਕਤੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ ਨਰਸਿਮ੍ਹਾ ਰਾਓ 'ਤੇ ਸੁੱਟੀ ਜੁੱਤੀ[/caption] ਹਾਲਾਂਕਿ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਉਸ ਵਿਅਕਤੀ ਦਾ ਇਸ ਘਟਨਾ ਨੂੰ ਅੰਜਾਮ ਦੇਣ ਦਾ ਕੀ ਮਕਸਦ ਸੀ।ਇਸ ਦੇ ਨਾਲ ਹੀ ਹਾਲੇ ਇਹ ਵੀ ਪਤਾ ਨਹੀਂ ਲਗਾਇਆ ਜਾ ਸਕਿਆ ਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਿਸਾਨਾਂ ਲਈ ਖ਼ੁਸ਼ਖ਼ਬਰੀ ! ਪੰਜਾਬ ਵਿਚ ਅਗਲੇ 4-5 ਦਿਨ ਮੌਸਮ ਰਹੇਗਾ ਖੁਸ਼ਕ ,ਮੌਸਮ ਵਿਭਾਗ ਦੀ ਭਵਿੱਖਬਾਣੀ -PTCNews


Top News view more...

Latest News view more...