Tue, Apr 23, 2024
Whatsapp

ਕਾਲਾ ਹਿਰਨ ਸ਼ਿਕਾਰ ਮਾਮਲਾ 'ਚ ਸਲਮਾਨ ਖਾਨ ਸਮੇਤ ਹੋਰਨਾਂ ਅਦਾਕਾਰਾਂ 'ਤੇ ਅੱਜ ਆਵੇਗਾ ਅੰਤਿਮ ਫੈਸਲਾ

Written by  Shanker Badra -- April 05th 2018 09:42 AM -- Updated: May 02nd 2018 06:42 PM
ਕਾਲਾ ਹਿਰਨ ਸ਼ਿਕਾਰ ਮਾਮਲਾ 'ਚ ਸਲਮਾਨ ਖਾਨ ਸਮੇਤ ਹੋਰਨਾਂ ਅਦਾਕਾਰਾਂ 'ਤੇ ਅੱਜ ਆਵੇਗਾ ਅੰਤਿਮ ਫੈਸਲਾ

ਕਾਲਾ ਹਿਰਨ ਸ਼ਿਕਾਰ ਮਾਮਲਾ 'ਚ ਸਲਮਾਨ ਖਾਨ ਸਮੇਤ ਹੋਰਨਾਂ ਅਦਾਕਾਰਾਂ 'ਤੇ ਅੱਜ ਆਵੇਗਾ ਅੰਤਿਮ ਫੈਸਲਾ

ਕਾਲਾ ਹਿਰਨ ਸ਼ਿਕਾਰ ਮਾਮਲਾ 'ਚ ਸਲਮਾਨ ਖਾਨ ਸਮੇਤ ਹੋਰਨਾਂ ਅਦਾਕਾਰਾਂ 'ਤੇ ਅੱਜ ਆਵੇਗਾ ਅੰਤਿਮ ਫੈਸਲਾ:ਬਾਲੀਵੁੱਡ ਅਦਾਕਾਰਾਂ ਸਲਮਾਨ ਖਾਨ,ਸੈਫ ਅਲੀ ਖਾਨ,ਤੱਬੂ, ਨੀਲਮ ਤੇ ਸੋਨਾਲੀ ਬੈਂਦਰੇ 'ਤੇ 20 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਅੱਜ ਅੰਤਿਮ ਫੈਸਲਾ ਆਉਣ ਵਾਲਾ ਹੈ।ਕਾਲਾ ਹਿਰਨ ਸ਼ਿਕਾਰ ਮਾਮਲਾ 'ਚ ਸਲਮਾਨ ਖਾਨ ਸਮੇਤ ਹੋਰਨਾਂ ਅਦਾਕਾਰਾਂ 'ਤੇ ਅੱਜ ਆਵੇਗਾ ਅੰਤਿਮ ਫੈਸਲਾਪਿਛਲੇ ਦਿਨੀਂ ਇਸ ਮਾਮਲੇ 'ਚ ਸੁਣਵਾਈ ਪੂਰੀ ਹੋਣ ਤੋਂ ਬਾਅਦ ਸੀ.ਜੀ.ਐੱਮ. ਕੋਰਟ (ਜੋਧਪੁਰ ਗ੍ਰਾਮੀਣ) ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।ਕੋਰਟ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਨੂੰ ਸੁਣਨ ਦਾ ਕੰਮ ਪੂਰਾ ਕਰ ਲਿਆ ਹੈ।ਇਸ ਮਾਮਲੇ ‘ਚ ਸਲਮਾਨ ਖਾਨ ਦੋਸ਼ੀ ਹੈ।ਸਾਰੇ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿੱਕੀਆਂ ਹੋਈਆਂ ਹਨ ਕਿ ਸਲਮਾਨ ਤੇ ਦੂਜੇ ਦੋਸ਼ੀਆਂ ਨੂੰ ਸ਼ਿਕਾਰ ਮਾਮਲੇ ‘ਚ ਸਜ਼ਾ ਮਿਲੇਗੀ ? ਕਾਲਾ ਹਿਰਨ ਸ਼ਿਕਾਰ ਮਾਮਲਾ 'ਚ ਸਲਮਾਨ ਖਾਨ ਸਮੇਤ ਹੋਰਨਾਂ ਅਦਾਕਾਰਾਂ 'ਤੇ ਅੱਜ ਆਵੇਗਾ ਅੰਤਿਮ ਫੈਸਲਾਦੱਸ ਦੇਈਏ ਕਿ ਸੈਫ ਅਲੀ ਖਾਨ,ਨੀਲਮ,ਤੱਬੂ,ਸੋਨਾਲੀ ਬੇਂਦਰੇ ਵੀ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨਾਲ ਸ਼ਮਾਲ ਹਨ।ਇਹ ਮਾਮਲਾ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਯਾਨੀ 19 ਸਾਲ ਪੁਰਾਣਾ ਹੈ।ਦੱਸ ਦੇਈਏ ਕਿ ਸੁਣਵਾਈ ਦੌਰਾਨ ਮੈਜਿਸਟਰੇਟ ਦੇਵ ਕੁਮਾਰ ਖੱਤਰੀ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।ਕਾਲਾ ਹਿਰਨ ਸ਼ਿਕਾਰ ਮਾਮਲਾ 'ਚ ਸਲਮਾਨ ਖਾਨ ਸਮੇਤ ਹੋਰਨਾਂ ਅਦਾਕਾਰਾਂ 'ਤੇ ਅੱਜ ਆਵੇਗਾ ਅੰਤਿਮ ਫੈਸਲਾਫੈਸਲੇ ਦੇ ਸਮੇਂ ਸਲਮਾਨ ਖਾਨ ਤੇ ਦੂਜੇ ਮੁਜ਼ਲਮ ਕੋਰਟ ‘ਚ ਮੌਜ਼ੂਦ ਰਹਿਣਗੇ।ਮੁਜ਼ਲਮਾਂ ਦੀ ਮੌਜ਼ੂਦਗੀ ‘ਚ 5 ਅਪ੍ਰੈਲ ਨੂੰ ਫੈਸਲਾ ਸੁਣਾਇਆ ਜਾਵੇਗਾ।ਇਸ ਤੋਂ ਪਹਿਲਾਂ ਸਲਮਾਨ ਖਾਨ 4 ਜਨਵਰੀ ਨੂੰ ਸੀ.ਜੇ.ਐੱਮ. ਗ੍ਰਾਮੀਣ ਕੋਰਟ ‘ਚ ਪੇਸ਼ ਹੋਏ ਸਨ। 19 ਸਾਲ ਪੁਰਾਣੇ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਜੋਧਪੁਰ ‘ਚ ਹੋਣ ਕਾਰਨ ਵਿਅਕਤੀਗਤ ਰੂਪ ਨਾਲ ਅਦਾਲਤ ‘ਚ ਪੇਸ਼ ਹੋਏ ਸਨ।ਉਹ ਕਰੀਬ 35 ਮਿੰਟ ਤੱਕ ਅਦਾਲਤ ‘ਚ ਰਹੇ ਸਨ।ਕਾਲਾ ਹਿਰਨ ਸ਼ਿਕਾਰ ਮਾਮਲਾ 'ਚ ਸਲਮਾਨ ਖਾਨ ਸਮੇਤ ਹੋਰਨਾਂ ਅਦਾਕਾਰਾਂ 'ਤੇ ਅੱਜ ਆਵੇਗਾ ਅੰਤਿਮ ਫੈਸਲਾਪੇਸ਼ੀ ਦੌਰਾਨ ਸਲਮਾਨ ਖਾਨ ਦੇ ਵਕੀਲ ਨੇ ਚਸ਼ਮਦੀਦ ਗਵਾਹ ਪੂਨਮਚੰਦ ਦੇ ਗਵਾਹੀ ਦੀ ਵੀਡੀਓ ਸੀ.ਡੀ. ਅਦਾਲਤ ‘ਚ ਚਲਾਈ।ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਸਲਮਾਨ ਖਾਨ ਫਿਲਹਾਲ ‘ਰੇਸ 3’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ।ਫਿਲਮ 15 ਜੂਨ 2018 ਨੂੰ ਰਿਲੀਜ਼ ਹੋਵੇਗੀ।ਇਸ ਫਿਲਮ ਤੋਂ ਇਲਾਵਾ ਉਨ੍ਹਾਂ ਦੇ ਹਥ ‘ਚ ਫਿਲਮ ‘ਦਬੰਗ 3’ ਫਿਲਮ ਵੀ ਹੈ।ਇਸ ਫਿਲਮ ਦਾ ਨਿਰਦੇਸ਼ਨ ਪ੍ਰਭੂ ਦੇਵਾ ਨੇ ਕੀਤਾ ਹੈ। -PTCNews


Top News view more...

Latest News view more...