Advertisment

ਅਫਗਾਨਿਸਤਾਨ ਦੀ ਮਸਜ਼ਿਦ 'ਚ ਹੋਇਆ ਵੱਡਾ ਧਮਾਕਾ, 50 ਲੋਕਾਂ ਦੀ ਹੋਈ ਮੌਤ

author-image
Riya Bawa
Updated On
New Update
ਅਫਗਾਨਿਸਤਾਨ ਦੀ ਮਸਜ਼ਿਦ 'ਚ ਹੋਇਆ ਵੱਡਾ ਧਮਾਕਾ, 50 ਲੋਕਾਂ ਦੀ ਹੋਈ ਮੌਤ
Advertisment
publive-image
Advertisment
Blast in Afghanistan: ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਸਥਿਰਤਾ ਦਾ ਮਾਹੌਲ ਹੈ। ਅਫਗਾਨਿਸਤਾਨ ਦੇ ਉੱਤਰੀ ਕੁੰਦੂਜ ਪ੍ਰਾਂਤ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਸ਼ੀਆ ਮਸਜਿਦ ਵਿੱਚ ਵੱਡਾ ਧਮਾਕਾ ਹੋਇਆ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ ਸਮਾਚਾਰ ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਵਿੱਚ ਕੁੰਦੁਜ ਮਸਜਿਦ ਧਮਾਕੇ ਵਿੱਚ ਘੱਟੋ ਘੱਟ 50 ਲੋਕ ਮਾਰੇ ਗਏ ਹਨ। publive-image ਰਸੀਆ ਟੂਡੇ ਨੇ ਕਿਹਾ ਕਿ ਧਮਾਕਾ ਅਫਗਾਨਿਸਤਾਨ ਦੇ ਉੱਤਰੀ ਕੁੰਦੁਜ਼ ਪ੍ਰਾਂਤ ਦੀ ਸੱਯਦ ਅਬਾਦ ਮਸਜਿਦ ਵਿੱਚ ਹੋਇਆ, ਕਿਉਂਕਿ ਸਥਾਨਕ ਲੋਕ ਸ਼ੁੱਕਰਵਾਰ ਦੀ ਨਮਾਜ਼ ਲਈ ਮਸਜਿਦ ਵਿੱਚ ਸ਼ਾਮਲ ਹੋਏ ਸਨ। ਅਜੇ ਤੱਕ ਕਿਸੇ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। publive-image ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਕਾਬੁਲ ਦੀ ਇੱਕ ਮਸਜਿਦ ਵਿੱਚ ਹੋਏ ਧਮਾਕੇ ਵਿੱਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 32 ਹੋਰ ਜ਼ਖਮੀ ਹੋ ਗਏ ਸਨ। ਇਹ ਘਟਨਾ ਕਾਬੁਲ ਦੀ ਈਦਗਾਹ ਮਸਜਿਦ ਵਿੱਚ ਭੀੜ -ਭੜੱਕੇ ਵਾਲੀ ਥਾਂ 'ਤੇ ਵਾਪਰੀ। publive-image publive-image -PTC News-
afghanistan blast-in-afghanistan blast-in-mosque blast-in-afghan-city-of-kunduz
Advertisment

Stay updated with the latest news headlines.

Follow us:
Advertisment